India Punjab

CM ਮਾਨ ਨੇ ਵੇਖੀ ਫਿਲਮ ਲਾਲ ਸਿੰਘ ਚੱਢਾ,ਕਿਹਾ ਨਫਰਤੀਆਂ ਨੂੰ ਦਿੰਦੀ ਹੈ ਕਰਾਰਾ ਜਵਾਬ

11 ਅਗਸਤ ਨੂੰ ਫਿਲਮ ਲਾਲ ਸਿੰਘ ਭਾਰਤ ਸਮੇਤ ਪੂਰੀ ਦਨੀਆ ਵਿੱਚ ਰਿਲੀਜ਼ ਹੋਈ ‘ਦ ਖ਼ਾਲਸ ਬਿਊਰੋ : 11 ਅਗਸਤ ਨੂੰ ਵਿਵਾਦਾਂ ਦੇ ਵਿਚਾਲੇ ਰਿਲੀਜ ਫਿਲਮ ਲਾਲ ਸਿੰਘ ਚੱਢਾ ਬਾਕਸ ਆਫਿਸ ‘ਤੇ ਜ਼ਿਆਦਾ ਕਮਾਲ ਨਹੀਂ ਕਰ ਪਾ ਰਹੀ ਹੈ। ਇਸ ਦੇ ਪਿੱਛੇ ਕੁਝ ਲੋਕਾਂ ਵੱਲੋਂ ਆਮਿਰ ਖ਼ਾਨ ਖਿਲਾਫ਼ ਚਲਾਈ ਗਈ Boycott ਦੀ ਮੁਹਿੰਮ ਜ਼ਿੰਮੇਵਾਰ ਹੈ ਜਾਂ

Read More