International

ਚੀਨ ਦੀ ਦਰਦ ਨਿਵਾਰਕ ਦਵਾਈ ਨਿਰਮਾਤਾ ਕੰਪਨੀਆਂ ’ਤੇ ਪਾਬੰਦੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸੰਯੁਕਤ ਰਾਜ ਅਮਰੀਕਾ ਨੇ ਬੁਧਵਾਰ ਨੂੰ ਚੀਨ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਰਾਸ਼ਟਰਪਤੀ ਜੋਅ ਬਾਈਡਨ ਨੇ ਇੱਕ ਕਾਰਜਕਾਰੀ ਆਦੇਸ਼ ’ਤੇ ਹਸਤਾਖਰ ਕਰਕੇ ਚੀਨ ਦੀ ਦਰਦ ਨਿਵਾਰਕ ਦਵਾਈ ਨਿਰਮਾਤਾ ਕੰਪਨੀਆਂ ’ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ। ਬਾਈਡਨ ਨੇ ਇਹ ਕਦਮ ਮਹਾਮਾਰੀ ਦਾ ਰੂਪ ਲੈਂਦੀ ਜਾ ਰਹੀ ਨਸ਼ੇ ਦੀ ਲਤ ਤੋਂ ਦੇਸ਼

Read More