ਮਿਆਂਮਾਰ ਅਤੇ ਥਾਈਲੈਂਡ ‘ਚ ਭੂਚਾਲ ਕਾਰਨ ਜਪਾਨ, ਚੀਨ, ਅਮਰੀਕਾ ਅਤੇ ਭਾਰਤ ਮਦਦ ਲਈ ਆਏ ਅੱਗੇ
ਮਿਆਂਮਾਰ ਵਿੱਚ ਆਏ ਭੂਚਾਲ ਤੋਂ ਬਾਅਦ, ਭਾਰਤ, ਚੀਨ ਅਤੇ ਅਮਰੀਕਾ ਮਦਦ ਲਈ ਅੱਗੇ ਆਇਆ ਹੈ। ਭਾਰਤ ਨੇ ਉਨ੍ਹਾਂ ਨੂੰ ਮਦਦ ਭੇਜੀ ਹੈ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮਿਆਂਮਾਰ ਦੀ ਫੌਜੀ ਸਰਕਾਰ ਨੇ ਭੁਚਾਲ ਰਾਹਤ ਕਾਰਜਾਂ ਲਈ ਦੁਨੀਆ ਭਰ ਤੋਂ ਮਦਦ ਦੀ ਅਪੀਲ ਕੀਤੀ ਹੈ। 2021 ਤੋਂ ਸੱਤਾ ਵਿਚ ਆਈ