ਪੰਜਾਬ ’ਚ ਪੂਰੀ ਹੋਈ SIR ਪ੍ਰਕਿਰਿਆ, ਅੰਤਿਮ ਵੋਟਰ ਸੂਚੀ ’ਚੋਂ 13.60 ਲੱਖ ਨਾਮ ਕੱਟੇ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਵਿਸ਼ੇਸ਼ ਸੁਧਾਈ (ਐੱਸਆਈਆਰ) ਮਗਰੋਂ ਅੰਤਿਮ ਵੋਟਰ ਸੂਚੀ ਐਲਾਨ ਦਿੱਤੀ ਹੈ। 25 ਜੂਨ 2026 ਤੋਂ ਸ਼ੁਰੂ ਹੋਈ ਇਹ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਸਾਰੇ 117 ਹਲਕਿਆਂ ਦੀਆਂ ਸੂਚੀਆਂ ਪ੍ਰਕਾਸ਼ਿਤ ਕਰ ਦਿੱਤੀਆਂ ਗਈਆਂ ਹਨ। ਹੁਣ ਪੰਜਾਬ ਵਿੱਚ ਕੁੱਲ 2,01,00,727 ਵੋਟਰ ਹਨ, ਜਿਨ੍ਹਾਂ ਵਿੱਚ 1,03,76,026 ਪੁਰਸ਼, 97,24,195 ਮਹਿਲਾਵਾਂ ਅਤੇ
