ਮੋਟਰਸਾਈਕਲ ਦੇ ਪਿੱਛੇ ਬੈਠੀ ਅਮਨਜੋਤ ਨਾਲ ਵਾਪਰਿਆ ਭਾਣਾ, ਜਾਂਦੇ ਜਾਂਦੇ ਤਿੰਨ ਦੀ ਜ਼ਿੰਦਗੀ ਬਚਾ ਗਈ…
PGI Chandigarh,-ਸਿਰ ਦੀ ਸੱਟ ਕਾਰਨ ਜਾਨ ਗੁਆਉਣ ਵਾਲੀ ਅਮਨਜੋਤ ਦੇ ਦਾਨ ਕੀਤੇ ਅੰਗਾਂ ਨਾਲ ਤਿੰਨਾਂ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ ਹੈ।
PGI Chandigarh,-ਸਿਰ ਦੀ ਸੱਟ ਕਾਰਨ ਜਾਨ ਗੁਆਉਣ ਵਾਲੀ ਅਮਨਜੋਤ ਦੇ ਦਾਨ ਕੀਤੇ ਅੰਗਾਂ ਨਾਲ ਤਿੰਨਾਂ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ ਹੈ।
ਚੰਡੀਗੜ੍ਹ : ਹੁਣ ਪੀਜੀਆਈ ਵਿੱਚ ਇਲਾਜ਼ ਕਰਵਾਉਣ ਲਈ ਆਉਣ ਵਾਲੇ ਮਰੀਜਾਂ ਨੂੰ ਆਪਣੀ ਐਮਆਰਆਈ ਸਕੈਨ ਦੇ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕਿਉਂਕਿ ਇਥੇ ਹੁਣ ਨਵੀਆਂ ਤਕਨੀਕਾਂ ਨਾਲ ਲੈਸ ਅਤਿ-ਆਧੁਨਿਕ ਐੱਮਆਰਆਈ ਮਸ਼ੀਨ ਸਥਾਪਿਤ ਕੀਤੀ ਗਈ ਹੈ। ਇਸ ਨਾਲ ਹੁਣ ਪੂਰੇ ਮਨੁੱਖੀ ਸਰੀਰ ਦੀ ਸਕਰੀਨਿੰਗ ਕੀਤੀ ਜਾ ਸਕੇਗੀ ਅਤੇ ਇਸ ਮਸ਼ੀਨ ਨਾਲ ਭਿਆਨਕ ਬਿਮਾਰੀਆਂ ਜਿਵੇਂ ਕੈਂਸਰ
‘ਦ ਖ਼ਾਲਸ ਬਿਊਰੋ:- ਖਰੜ ਦੇ ਸਨੀ ਇਨਕਲੇਵ ਇਲਾਕੇ ਵਿੱਚ ਮੁਹਾਲੀ ਪੁਲਿਸ ਅਤੇ 6 ਗੈਗਸਟਰਾਂ ਵਿਚਾਲੇ ਹੋਈ ਮੁੱਠਭੇੜ ਦੌਰਾਨ ਪੁਲਿਸ ਨੇ ਗੈਗਸਟਰ ਜਾਨ ਬੁੱਟਰ ਸਮੇਤ 6 ਬਦਮਾਸ਼ਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ, ਬਦਮਾਸ਼ਾਂ ਤੋਂ 6 ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਹ ਘਟਨਾ ਦੁਪਹਿਰ 3 ਵਜੇ ਦੇ ਕਰੀਬ ਉਸ ਸਮੇਂ ਵਾਪਰੀ