Punjab

ਚੰਡੀਗੜ੍ਹ PGI ‘ਚ ਇਕ ਵਾਰ ਫਿਰ ਲੱਗੀ ਅੱਗ….

ਚੰਡੀਗੜ੍ਹ ਪੀਜੀਆਈ ਦੇ ਐਡਵਾਂਸਡ ਕਾਰਡੀਓ ਸੈਂਟਰ ਦੀ ਚੌਥੀ ਮੰਜ਼ਿਲ ’ਤੇ ਸਥਿਤ ਆਪ੍ਰੇਸ਼ਨ ਥੀਏਟਰ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਪ੍ਰਸ਼ਾਸਨ ਨੇ ਇਸ ‘ਤੇ ਤੁਰੰਤ ਕਾਬੂ ਪਾ ਲਿਆ ਹੈ। ਡਾਕਟਰ ਆਪ੍ਰੇਸ਼ਨ ਥੀਏਟਰ ਵਿੱਚ ਆਪ੍ਰੇਸ਼ਨ ਕਰ ਰਹੇ ਸਨ ਕਿ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਇਕਦਮ ਭਗਦੜ ਮੱਚ ਗਈ। ਇਸ ਤੋਂ ਪਹਿਲਾਂ 19 ਮਾਰਚ ਨੂੰ

Read More
Punjab

ਚੰਡੀਗੜ੍ਹ PGI ਪਹੁੰਚਿਆ ਸੰਗਰੂਰ ਦਾ ਪ੍ਰਿਤਪਾਲ ਸਿੰਘ, ਕਿਸਾਨ ਜਥੰਬੰਦੀਆਂ ਨੇ ਕੀਤੀ ਮੁਲਾਕਾਤ…

ਚੰਡੀਗੜ੍ਹ : ਅੰਦੋਲਨ ‘ਚ ਜ਼ਖਮੀ ਕਿਸਾਨ ਦੇ ਰੋਹਤਕ ‘ਚ ਹੋਣ ਦੀ ਸੂਚਨਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਸਰਕਾਰਾਂ ‘ਚ ਪੈਦਾ ਹੋਏ ਵਿਵਾਦ ਤੋਂ ਬਾਅਦ ਪ੍ਰਿਤਪਾਲ ਨੂੰ ਪੀ.ਜੀ.ਆਈ, ਚੰਡੀਗੜ੍ਹ ਭੇਜ ਦਿੱਤਾ ਗਿਆ। ਦੇਰ ਰਾਤ ਐਂਬੂਲੈਂਸ ਪ੍ਰਿਤਪਾਲ ਨੂੰ ਰੋਹਤਕ ਤੋਂ ਚੰਡੀਗੜ੍ਹ ਲੈ ਗਈ। ਪੰਜਾਬ ਸਰਕਾਰ ਦੀ ਮੈਡੀਕਲ ਟੀਮ ਵੀ ਉੱਥੇ ਮੌਜੂਦ ਸੀ ਅਤੇ ਜਾਂਚ ਤੋਂ ਬਾਅਦ

Read More
Punjab

ਹੁਣ ਚੰਡੀਗੜ੍ਹ PGI ਵਿੱਚ ਸਮੇਂ ਤੋਂ ਪਹਿਲਾਂ ਜਣੇਪੇ ਅਤੇ ਨਵਜੰਮੇ ਬੱਚਿਆਂ ਦੀ ਮੌਤ ਦੀ ਗਿਣਤੀ ਘਟੇਗੀ, ਸ਼ੁਰੂ ਹੋਇਆ ਇਹ ਕੰਮ

PGI ਨੇ ਫਾਰਮਾਕੋਮੈਕੈਨੀਕਲ ਪ੍ਰਭਾਵਾਂ ਦੇ ਨਾਲ ਇੱਕ ਅਨੁਕੂਲ ਦੋਹਰੀ-ਐਕਸ਼ਨ ਸਰਵਾਈਕਲ ਰਿੰਗ ਵਿਕਸਿਤ ਕੀਤੀ ਹੈ। ਇਸ ਨੂੰ ਸਰਵਿੰਗ-ਪ੍ਰੋ ਦਾ ਨਾਮ ਦਿੱਤਾ ਗਿਆ ਹੈ।

Read More
Punjab

ਚੰਡੀਗੜ੍ਹ PGI ’ਚ ਇੱਥੇ ਖੁਲ੍ਹਣਗੇ ਜਨ ਔਸ਼ਧੀ ਕੇਂਦਰ: 90% ਸਸਤੀਆਂ ਮਿਲਣਗੀਆਂ ਦਵਾਈਆਂ

ਚੰਡੀਗੜ੍ਹ : ਪੀ ਜੀ ਆਈ ਐਮਰਜੈਂਸੀ ਵਿੱਚ ਜਨ ਔਸ਼ਧੀ ਕੇਂਦਰ ਖੁੱਲ੍ਹਣ ਜਾ ਰਿਹਾ ਹੈ। ਹੁਣ ਤੱਕ ਇੱਥੇ ਸਿਰਫ਼ ਇੱਕ ਨਿੱਜੀ ਦਵਾਈਆਂ ਦੀ ਦੁਕਾਨ ਹੈ। ਉਸ ਦੁਕਾਨ ਦਾ ਕਿਰਾਇਆ ਕਰੀਬ 6.5 ਲੱਖ ਰੁਪਏ ਹੈ। ਇੰਨਾ ਮੋਟਾ ਕਿਰਾਇਆ ਦੇਣ ਲਈ ਦਵਾਈ ਵੇਚਣ ਵਾਲੇ ਨੇ ਮਰੀਜ਼ਾਂ ਤੋਂ ਇਸ ਦੀ ਕੀਮਤ ਵਸੂਲ ਕੀਤੀ ਹੋਵੇਗੀ। ਇਸ ਨੂੰ ਧਿਆਨ ਵਿੱਚ ਰੱਖਦਿਆਂ

Read More
India Punjab

ਮੋਟਰਸਾਈਕਲ ਦੇ ਪਿੱਛੇ ਬੈਠੀ ਅਮਨਜੋਤ ਨਾਲ ਵਾਪਰਿਆ ਭਾਣਾ, ਜਾਂਦੇ ਜਾਂਦੇ ਤਿੰਨ ਦੀ ਜ਼ਿੰਦਗੀ ਬਚਾ ਗਈ…

PGI Chandigarh,-ਸਿਰ ਦੀ ਸੱਟ ਕਾਰਨ ਜਾਨ ਗੁਆਉਣ ਵਾਲੀ ਅਮਨਜੋਤ ਦੇ ਦਾਨ ਕੀਤੇ ਅੰਗਾਂ ਨਾਲ ਤਿੰਨਾਂ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ ਹੈ।

Read More
Punjab

PGI ‘ਚ ਆ ਗਈ ਹੁਣ ਆਹ ਮਸ਼ੀਨ,ਮਰੀਜ਼ਾਂ ਦੀ ਘਟੇਗੀ ਲਾਈਨ

ਚੰਡੀਗੜ੍ਹ : ਹੁਣ ਪੀਜੀਆਈ ਵਿੱਚ ਇਲਾਜ਼ ਕਰਵਾਉਣ ਲਈ ਆਉਣ ਵਾਲੇ ਮਰੀਜਾਂ ਨੂੰ ਆਪਣੀ ਐਮਆਰਆਈ ਸਕੈਨ ਦੇ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕਿਉਂਕਿ ਇਥੇ ਹੁਣ ਨਵੀਆਂ ਤਕਨੀਕਾਂ ਨਾਲ ਲੈਸ ਅਤਿ-ਆਧੁਨਿਕ ਐੱਮਆਰਆਈ ਮਸ਼ੀਨ ਸਥਾਪਿਤ ਕੀਤੀ ਗਈ ਹੈ। ਇਸ ਨਾਲ ਹੁਣ ਪੂਰੇ ਮਨੁੱਖੀ ਸਰੀਰ ਦੀ ਸਕਰੀਨਿੰਗ ਕੀਤੀ ਜਾ ਸਕੇਗੀ ਅਤੇ ਇਸ ਮਸ਼ੀਨ ਨਾਲ ਭਿਆਨਕ ਬਿਮਾਰੀਆਂ ਜਿਵੇਂ ਕੈਂਸਰ

Read More
Punjab

ਮੁਹਾਲੀ ‘ਚ ਪੁਲਿਸ ਅਤੇ ਗੈਗਸਟਰਾਂ ਵਿਚਾਲੇ ਮੁੱਠਭੇੜ, 6 ਗੈਗਸਟਰ ਕਾਬੂ

‘ਦ ਖ਼ਾਲਸ ਬਿਊਰੋ:- ਖਰੜ ਦੇ ਸਨੀ ਇਨਕਲੇਵ ਇਲਾਕੇ ਵਿੱਚ ਮੁਹਾਲੀ ਪੁਲਿਸ ਅਤੇ 6 ਗੈਗਸਟਰਾਂ ਵਿਚਾਲੇ ਹੋਈ ਮੁੱਠਭੇੜ ਦੌਰਾਨ ਪੁਲਿਸ ਨੇ ਗੈਗਸਟਰ ਜਾਨ ਬੁੱਟਰ ਸਮੇਤ 6 ਬਦਮਾਸ਼ਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ, ਬਦਮਾਸ਼ਾਂ ਤੋਂ 6 ਹਥਿਆਰ ਵੀ ਬਰਾਮਦ ਕੀਤੇ ਗਏ ਹਨ।   ਇਹ ਘਟਨਾ ਦੁਪਹਿਰ 3 ਵਜੇ ਦੇ ਕਰੀਬ ਉਸ ਸਮੇਂ ਵਾਪਰੀ

Read More