ਕਾਠਗੜ੍ਹ ਟੋਲ ਪਲਾਜ਼ੇ ‘ਤੇ ਕਿਉਂ ਲੰਘਵਾਉਣੇ ਪਏ ਬਿਨਾਂ ਪਰਚੀ ਕਟਵਾਏ ਸਾਰੇ ਵਾਹਨ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਤੋਂ ਨਵਾਂਸ਼ਹਿਰ ਵਾਇਆ ਰੋਪੜ ਦੇ ਮੇਨ ਹਾਈਵੇਅ ‘ਤੇ ਪੈਂਦੇ ਕਾਠਗੜ੍ਹ ਟੋਲ ਪਲਾਜ਼ਾ ‘ਤੇ ਅੱਜ ਸਥਾਨਕ ਮੁਲਾਜ਼ਮਾਂ ਅਤੇ ਰੋਡਵੇਜ਼ ਬੱਸ ਦੇ ਡਰਾਈਵਰ ਦੇ ਨਾਲ ਖਹਿਬਾਜ਼ੀ ਹੋਣ ਕਾਰਨ ਵੱਡਾ ਜਾਮ ਲੱਗ ਗਿਆ। ਰੋਡਵੇਜ਼ ਬੱਸ ਦੇ ਡਰਾਈਵਰ ਨੇ ਟੋਲ ਪਲਾਜ਼ਾ ਦੇ ਅਧਿਕਾਰੀਆਂ ‘ਤੇ ਆਪਣੇ ਨਾਲ ਬਦਤਮੀਜ਼ੀ ਕਰਨ ਅਤੇ ਗਾਲ੍ਹਾਂ ਕੱਢਣ ਦੇ