ਕੇਂਦਰ ਦਾ ਹਲਫ਼, NDA ਵਿੱਚ ਔਰਤਾਂ ਦੇ ਦਾਖਿਲੇ ਦੀਆਂ ਤਿਆਰੀਆਂ ਪੂਰੀਆਂ ਕਰਾਂਗੇ 2022 ਤੱਕ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੇਂਦਰ ਸਰਕਾਰ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਔਰਤਾਂ ਨੂੰ ਨੈਸ਼ਨਲ ਡਿਫੈਂਸ ਅਕਾਦਮੀ ਯਾਨੀ ਕਿ ਐੱਨਡੀਏ ਵਿੱਚ ਦਾਖਿਲੇ ਲਈ ਜਰੂਰੀ ਤਿਆਰੀਆਂ ਅਗਲੇ ਸਾਲ 2022 ਦੇ ਮਈ ਮਹੀਨੇ ਤੱਕ ਕਰ ਲਈਆਂ ਜਾਣਗੀਆਂ। ਇਸ ਬਾਰੇ ਰੱਖਿਆ ਮੰਤਰਾਲੇ ਨੇ ਸੁਪਰੀਮ ਕੋਰਟ ਵਿੱਚ ਇਕ ਹਲਫਨਾਮਾ ਵੀ ਦਾਖਿਲ