Punjab

ਕੈਪਟਨ ਨੇ ਸਿੱਧੂ ਨੂੰ ਪਾਈ ਸਿੱਧੀ ਭਾਜੀ

‘ਦ ਖ਼ਾਲਸ ਟੀਵੀ ਬਿਊਰੋ: – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਮੋਹ ਦੀਆਂ ਤੰਦਾਂ ਹਾਲੇ ਜੁੜਦੀਆਂ ਨਜਰ ਨਹੀਂ  ਆ ਰਹੀਆਂ ਹਨ, ਸਗੋਂ ਇਸਦੇ ਉਲਟ ਦੋਵੇਂ ਧਿਰਾਂ ਆਪਣੇ-ਆਪਣੇ ਪੱਧਰ ਉੱਤੇ ਜੋਰ ਆਜਮਾਇਸ਼ ਵਿਚ ਲੱਗੀਆਂ ਹੋਈਆਂ ਹਨ। ਇਸੇ ਕਰਕੇ ਅੱਜ ਦਿਨ ਅਹਿਮ ਮੰਨਿਆਂ ਜਾ ਰਿਹਾ

Read More