International

4 ਦੇਸ਼ਾਂ ਨੇ ਅੱਜ ਫਲਸਤੀਨ ਨੂੰ ਦਿੱਤੀ ਮਾਨਤਾ, ਹੁਣ ਤੱਕ 150 ਦੇਸ਼ਾਂ ਨੇ ਇਸਦਾ ਕੀਤਾ ਸਮਰਥਨ

ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਅਤੇ ਪੁਰਤਗਾਲ ਨੇ ਐਤਵਾਰ ਨੂੰ ਫਲਸਤੀਨ ਨੂੰ ਸੁਤੰਤਰ ਰਾਸ਼ਟਰ ਵਜੋਂ ਮਾਨਤਾ ਦਿੱਤੀ, ਜਿਸ ਨਾਲ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਗਿਣਤੀ 150 ਦੇ ਨੇੜੇ ਪਹੁੰਚ ਗਈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਦੋ-ਰਾਜ ਹੱਲ ਸ਼ਾਂਤੀ ਦਾ ਰਾਹ ਹੈ। ਕੈਨੇਡਾ, ਆਸਟ੍ਰੇਲੀਆ ਅਤੇ ਪੁਰਤਗਾਲ ਨੇ ਵੀ ਸਮਾਨ ਬਿਆਨ ਦਿੱਤੇ, ਜਿਨ੍ਹਾਂ ਵਿੱਚ ਪੁਰਤਗਾਲ ਦੇ

Read More
International

ਬ੍ਰਿਟੇਨ ’ਚ 13 ਸਾਲਾਂ ’ਚ ਸਭ ਤੋਂ ਵੱਡਾ ਦੰਗਾ, ਵੱਖ-ਵੱਖ ਸ਼ਹਿਰਾਂ ’ਚ ਝੜਪਾਂ ’ਚ ਕਈ ਜ਼ਖਮੀ, 90 ਗ੍ਰਿਫ਼ਤਾਰ

ਨਵੀਂ ਦਿੱਲੀ: ਬਰਤਾਨੀਆ (England) ਦੇ ਵੱਖ-ਵੱਖ ਸ਼ਹਿਰਾਂ ਵਿੱਚ ਦੰਗੇ ਜਾਰੀ ਹਨ। ਦੰਗਾਕਾਰੀਆਂ ਨੇ ਪੁਲਿਸ ਨੂੰ ਵੀ ਨਿਸ਼ਾਨਾ ਬਣਾਇਆ ਹੈ ਅਤੇ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਦੰਗਿਆਂ (rioting) ਨੂੰ ਬ੍ਰਿਟੇਨ ’ਚ 13 ਸਾਲਾਂ ’ਚ ਸਭ ਤੋਂ ਵੱਡੇ ਦੰਗੇ ਦੱਸਿਆ ਜਾ ਰਿਹਾ ਹੈ। ਸੱਜੇ-ਪੱਖੀ ਦੰਗਾਕਾਰੀਆਂ ਵਿਰੁੱਧ ਵੀ ਪ੍ਰਦਰਸ਼ਨ ਹੋਏ ਹਨ। ਦੋ ਗੁੱਟਾਂ ਵਿਚਕਾਰ ਭਿਆਨਕ ਝੜਪਾਂ

Read More
India International

ਬ੍ਰਿਟੇਨ ‘ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ‘ਤੇ 12 ਭਾਰਤੀਆਂ ਨੂੰ ਗ੍ਰਿਫਤਾਰ

ਬ੍ਰਿਟੇਨ(Britain) ‘ਚ 12 ਭਾਰਤੀਆਂ ਨੂੰ ਗ੍ਰਿਫਤਾਰ( 12 Indians arrested)ਕੀਤਾ ਗਿਆ ਹੈ। ਇਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਸਾਰੇ ਗੱਦੇ ਅਤੇ ਕੇਕ ਫੈਕਟਰੀਆਂ ਵਿੱਚ ਗੈਰਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਸਨ। ਉਨ੍ਹਾਂ ‘ਤੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਦਾ ਵੀ ਦੋਸ਼ ਹੈ। ਬ੍ਰਿਟਿਸ਼ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਰਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ। ਬ੍ਰਿਟੇਨ ਦੇ ਗ੍ਰਹਿ

Read More
International

ਅਮਰੀਕਾ ਅਤੇ ਬ੍ਰਿਟੇਨ ਨੇ ਤੀਜੀ ਵਾਰ ਯਮਨ ‘ਚ ਹਾਉਤੀ ਬਾਗੀਆਂ ਦੇ ਟਿਕਾਣਿਆਂ ‘ਤੇ ਕੀਤਾ ਹਮਲਾ…

ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਮੁਤਾਬਕ ਯਮਨ 'ਚ 13 ਥਾਵਾਂ 'ਤੇ ਹਾਊਤੀ ਬਾਗੀਆਂ ਦੇ 36 ਟਿਕਾਣਿਆਂ 'ਤੇ ਹਮਲੇ ਕੀਤੇ ਗਏ ਹਨ।

Read More
International

ਇਸ ਉਮੀਦਵਾਰ ਦੇ ਹੱਟਣ ਤੋਂ ਬਾਅਦ ਰਿਸ਼ੀ ਸੁਨਕ ਦਾ ਬ੍ਰਿਟਿਸ਼ PM ਬਣਨਾ ਤੈਅ !ਹੁਣ ਸਿਰਫ਼ ਪੈਨੀ ਨਾਲ ਮੁਕਾਬਲਾ

ਬਾਰਿਸ ਜਾਨਸਨ ਨੇ ਪ੍ਰਧਾਨ ਮੰਤਰੀ ਦੀ ਰੇਸ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ

Read More
India Khaas Lekh Khalas Tv Special Punjab

ਕੋਹਿਨੂਰ ਹੀਰਾ : ਕੱਲ੍ਹ, ਅੱਜ ਤੇ ਭਲਕ

ਇਹ 105.6 ਕੈਰੇਟ ਦਾ ਹੀਰਾ ਦੱਸਿਆ ਜਾ ਰਿਹਾ ਹੈ। ਇਸ ਵਿੱਚ ਦੋ ਹਜ਼ਾਰ 867 ਦੇ ਕਰੀਬ ਨਗ ਲੱਗੇ ਹੋਏ ਹਨ।

Read More
Headlines International

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਨੇ ਆਪਣੇ ਪਿੱਛੇ ਛੱਡੀ ਕਿੰਨੀ ਦੌਲਤ? ਜਾਣ ਕੇ ਉੱਡ ਜਾਣਗੇ ਹੋਸ਼..

ਬ੍ਰਿਟੇਨ ਦੀ ਮਹਾਰਾਣੀ ਦੀ ਦੌਲਤ ਦਾ ਅਕਸਰ ਅੰਦਾਜ਼ਾ ਲਗਾਇਆ ਜਾਂਦਾ ਹੈ, ਪਰ ਖੁਦ ਮਹਾਰਾਣੀ ਦੀ ਤਰਫੋਂ ਕਦੇ ਕੁਝ ਵੀ ਜਨਤਕ ਨਹੀਂ ਕੀਤਾ ਗਿਆ ਹੈ। ਪਰ ਉਸ ਦੀ ਆਮਦਨ ਦੇ ਆਧਾਰ ’ਤੇ ਕੁਝ ਮਾਹਿਰਾਂ ਨੇ ਇਸ ਸਬੰਧੀ ਆਪਣੇ-ਆਪਣੇ ਅੰਦਾਜ਼ੇ ਲਾਏ ਹਨ।

Read More
India

ਲੰਡਨ ਤੋਂ ਪਹੁੰਚੇ ਯਾਤਰੀਆਂ ਨੇ ਕੋਰੋਨਾ ਟੈਸਟ ਨਾ ਕਰਵਾਉਣ ਲਈ ਕੀਤਾ ਹੰਗਾਮਾ, ਡਾਕਟਰਾਂ ਦੀ ਟੀਮ ਨਾਲ ਕੀਤੀ ਧੱਕਾ-ਮੁੱਕੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਏਅਰਪੋਰਟ ‘ਤੇ ਲੰਡਨ ਤੋਂ ਪਹੁੰਚਣ ਵਾਲੇ ਮੁਸਾਫਰਾਂ ਨੇ ਹੰਗਾਮਾ ਕਰਦਿਆਂ ਏਅਰਪੋਰਟ ਤੋਂ ਜ਼ਬਰਦਸਤੀ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਹੈ। ਮੁਸਾਫਰਾਂ ਨੇ ਚੈਕਿੰਗ ਕਰਨ ਵਾਲੀ ਡਾਕਟਰਾਂ ਦੀ ਟੀਮ ਦੇ ਨਾਲ ਧੱਕਾ-ਮੁੱਕੀ ਕੀਤੀ ਅਤੇ ਜ਼ਬਰਦਸਤੀ ਏਅਰਪੋਰਟ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ। ਮੁਸਾਫਰਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੇ ਲਈ ਰੋਕਿਆ

Read More
India International

ਭਾਰਤ ਸਰਕਾਰ ਨੇ ਬ੍ਰਿਟੇਨ ਦੀਆਂ ਉਡਾਣਾਂ ‘ਤੇ 31 ਦਸੰਬਰ ਤੱਕ ਲਾਈ ਰੋਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਸਰਕਾਰ ਨੇ ਬ੍ਰਿਟੇਨ ਦੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਹੈ। ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। 31 ਦਸੰਬਰ ਤੱਕ ਉਡਾਣਾਂ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਡਾਣਾਂ ਤੇ ਰੋਕ ਲਾਉਣ ਦੀ ਅਪੀਲ ਕੀਤੀ

Read More