ਅਯੁੱਧਿਆ ‘ਚ ਹਾਰੀ BJP, ਨਹੀਂ ਚੱਲਿਆ PM ਮੋਦੀ ਦਾ ਜਾਦੂ
ਫੈਜ਼ਾਬਾਦ ਲੋਕ ਸਭਾ ਸੀਟ ਤੋਂ ਸਪਾ ਉਮੀਦਵਾਰ ਅਵਧੇਸ਼ ਪ੍ਰਸਾਦ 47 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੇ ਹਨ। ਸਪਾ ਉਮੀਦਵਾਰ ਅਵਧੇਸ਼ ਪ੍ਰਸਾਦ ਨੂੰ 4,68,525 ਵੋਟਾਂ ਮਿਲੀਆਂ। ਜਦਕਿ ਭਾਜਪਾ ਉਮੀਦਵਾਰ ਲੱਲੂ ਸਿੰਘ ਨੂੰ 4,20,588 ਵੋਟਾਂ ਮਿਲੀਆਂ। ਫੈਜ਼ਾਬਾਦ ਸੰਸਦੀ ਹਲਕੇ ਵਿੱਚ ਪੰਜ ਵਿਧਾਨ ਸਭਾ ਹਲਕੇ ਹਨ। ਚਾਰ ਅਯੁੱਧਿਆ ਜ਼ਿਲ੍ਹੇ ਵਿੱਚ ਅਤੇ ਇੱਕ ਬਾਰਾਬੰਕੀ ਜ਼ਿਲ੍ਹੇ ਵਿੱਚ ਦਰਿਆਬਾਦ ਵਿਧਾਨ ਸਭਾ