India

ਹੁਣ ਇਸ ਸੂਬੇ ‘ਚ ਦੂਜੇ ਰਾਜਾਂ ਦੇ ਨੰਬਰਾਂ ਵਾਲੀ ਗੱਡੀ ਨਹੀਂ ਚਲਾ ਸਕੋਗੇ, ਫੜੇ ਜਾਣ ‘ਤੇ ਹੋਵੇਗਾ ਮੋਟਾ ਜੁਰਮਾਨਾ

ਦੂਜੇ ਰਾਜਾਂ ਦੇ ਰਜਿਸਟ੍ਰੇਸ਼ਨ ਨੰਬਰ ਵਾਲੇ ਵਾਹਨ ਹੁਣ ਬਿਹਾਰ ਵਿੱਚ ਨਹੀਂ ਚੱਲਣਗੇ। ਸੂਬਾ ਸਰਕਾਰ ਅਜਿਹੇ ਵਾਹਨਾਂ 'ਤੇ ਪਾਬੰਦੀ ਲਗਾਉਣ ਜਾ ਰਹੀ ਹੈ। ਫਿਲਹਾਲ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ

Read More
India

ਦਿਨ-ਦਿਹਾੜੇ ਅਣਪਛਾਤਿਆਂ ਨੇ ਗਾਰਡ ਨਾਲ ਕੀਤਾ ਇਹ ਕਾਰਾ , ਬੈਂਕ ਦੀ ਕੈਸ਼ ਵੈਨ ‘ਚੋਂ 15 ਲੱਖ ਲੁੱਟੇ

ਬਿਹਾਰ ਦੇ ਕੈਮੂਰ ਜ਼ਿਲੇ ‘ਚ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਅਣਪਛਾਤੇ ਬਦਮਾਸ਼ਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਗਾਰਡ ਦੀ ਹੱਤਿਆ ਕਰਕੇ ਬੈਂਕ ਦੀ ਕੈਸ਼ ਵੈਨ ‘ਚੋਂ 15 ਲੱਖ ਰੁਪਏ ਲੁੱਟ ਲਏ। ਲੁੱਟ-ਖੋਹ ਅਤੇ ਕਤਲ ਦੀ ਇਸ ਘਟਨਾ ਦੌਰਾਨ ਅਪਰਾਧੀਆਂ ਨੇ ਦੋ ਗਾਰਡਾਂ ਤੋਂ ਉਨ੍ਹਾਂ ਦੀ ਬੰਦੂਕ ਵੀ ਖੋਹ

Read More
India

ਪਿਤਾ ਨੇ ਤਿੰਨ ਸਾਲਾ ਧੀ ਨੂੰ ਕੁੱਟ-ਕੁੱਟ ਕੇ ਖੂਹ ‘ਚ ਸੁੱਟਿਆ, ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਾਸੂਮ ਦੀ ਹੋਈ ਮੌਤ

ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦਾ ਹੈ, ਜਿੱਥੇ ਇਕ ਵਿਅਕਤੀ ਨੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ। ਗਰੀਬ ਪਿਤਾ ਨੇ 3 ਸਾਲ ਦੀ ਬੇਟੀ ਨੂੰ ਕੁੱਟਣ ਤੋਂ ਬਾਅਦ ਖੂਹ 'ਚ ਸੁੱਟ ਦਿੱਤਾ।

Read More
India

ਬਰਖ਼ਾਸਤ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਦੀ ਸੇਵਾ ਮੁੜ ਬਹਾਲ, ਪੰਜ ਪਿਆਰਿਆਂ ‘ਚੋਂ 2 ਸਿੰਘਾਂ ਨੇ ਕੀਤਾ ਵੱਡਾ ਖੁਲਾਸਾ

ਬਿਹਾਰ : ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ( athedar Ranjit Singh ) ਨੂੰ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵਲੋਂ ਮੁੜ ਬਹਾਲ ਕੀਤਾ ਗਿਆ ਹੈ। ਸੰਗਤ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ। ਜਥੇਦਾਰ ਰਣਜੀਤ ਸਿੰਘ ਨੂੰ ਚੜਾਵੇ ਦੇ ਮਾਮਲੇ ਨੂੰ ਲੈ ਕੇ ਪੰਜ ਪਿਆਰਿਆਂ ਦੇ ਹੁਕਮ ਤੋਂ ਬਾਅਦ ਹਟਾਇਆ

Read More
India

ਬੁਲਟ ਮੋਟਰਸਾਈਕਲ ਲਈ ਪਤੀ ਨੇ ਪਤਨੀ ਨਾਲ ਕੀਤਾ ਇਹ ਕਾਰਾ , ਜਾਣ ਕੇ ਉੱਡ ਜਾਣਗੇ ਹੋਸ਼

ਸਹੁਰਾ ਪਰਿਵਾਰ ਉਤੇ ਕਥਿਤ ਤੌਰ ਉਤੇ ਦਾਜ ਦੀ ਮੰਗ ਪੂਰੀ ਨਾ ਹੋਣ ਕਾਰਨ ਨਵ-ਵਿਆਹੁਤਾ ਦਾ ਗਲਾ ਘੁੱਟ ਕੇ ਕਤਲ ਕਰਨ ਦੇ ਦੋਸ਼ ਲੱਗੇ ਹਨ। ਘਟਨਾ ਕਟੇਆ ਥਾਣਾ (ਬਿਹਾਰ) ਖੇਤਰ ਦੇ ਪਿੰਡ ਮਝਵਲੀਆ ਦੀ ਹੈ। ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਸਹੁਰਿਆਂ ਉਤੇ ਗਲਾ ਘੁੱਟ ਕੇ ਕਤਲ ਕਰਨ ਦਾ ਦੋਸ਼ ਲਾਇਆ ਹੈ।

Read More
India

ਬਿਹਾਰ ‘ਚ ਇਕੋ ਪਰਿਵਾਰ ਦੇ ਛੇ ਮੈਂਬਰਾਂ ਨੇ ਕੀਤਾ ਕੁਝ ਅਜਿਹਾ , ਜਾਣ ਕੇ ਉੱਡ ਜਾਣਗੇ ਹੋਸ਼

ਬਿਹਾਰ ਦੇ ਨਵਾਦਾ 'ਚ ਉਸ ਸਮੇਂ ਹਲਚਲ ਮਚ ਗਈ ਜਦੋਂ ਇਕ ਹੀ ਪਰਿਵਾਰ ਦੇ 5 ਲੋਕਾਂ ਨੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਿਕ ਨਵਾਦਾ ਜ਼ਿਲੇ ਦੇ ਆਦਰਸ਼ ਸੋਸਾਇਟੀ ਨੇੜੇ ਕਿਰਾਏ ਦੇ ਮਕਾਨ 'ਚ ਰਹਿਣ ਵਾਲੇ ਇਕ ਪਰਿਵਾਰ ਦੇ 6 ਮੈਂਬਰਾਂ ਨੇ ਜ਼ਹਿਰ ਖਾ ਲਿਆ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਦਾ ਜ਼ਿਲਾ

Read More
India

ਖੁੱਲ੍ਹੇ ਸੀਵਰੇਜ ‘ਚ ਡਿੱਗੇ ਮਾਸੂਮ ਨਾਲ ਵਾਪਰਿਆ ਇਹ ਭਾਣਾ , ਭੜਕੇ ਲੋਕਾਂ ਨੇ ਸੜਕ ਕੀਤੀ ਜਾਮ

ਰਾਜੀਵ ਨਗਰ ਥਾਣਾ ਖੇਤਰ ਦੀ ਰੋਡ ਨੰਬਰ-23 'ਚ ਨਗਰ ਨਿਗਮ ਦੀ ਲਾਪ੍ਰਵਾਹੀ ਕਾਰਨ ਚਾਰ ਸਾਲਾ ਆਯੂਸ਼ ਖੁੱਲ੍ਹੇ ਨਾਲੇ 'ਚ ਡਿੱਗ ਗਿਆ। ਕਾਫੀ ਮਿਹਨਤ ਤੋਂ ਬਾਅਦ ਅੱਧੇ ਘੰਟੇ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।

Read More
India

ਐਨਕਾਉਂਟਰ ‘ਚ 50 ਹਜ਼ਾਰ ਦੇ ਇਨਾਮੀ ਗੈਂਗਸਟਰ ਸਮੇਤ 5 ਗ੍ਰਿਫਤਾਰ, ਇਕ ਖਿਲਾਫ 33 FIR ਦਰਜ

ਬਿਹਾਰ ਦੀ ਮਧੂਬਨੀ ਪੁਲਿਸ ਨੇ ਪਟਨਾ ਤੋਂ STF ਨਾਲ ਸਾਂਝੀ ਕਾਰਵਾਈ ਕਰਦੇ ਹੋਏ ਮੁਕਾਬਲੇ ਦੌਰਾਨ 5 ਬਦਨਾਮ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ।

Read More
India

5 ਲੱਖ ਦੇ ਨਕਲੀ ਨੋਟਾਂ ਸਮੇਤ ਤਸਕਰ ਗ੍ਰਿਫ਼ਤਾਰ, ਘਰ ‘ਚ ਹੀ ਛਾਪਦੇ ਸਨ ਪੈਸੇ

ਬਿਹਾਰ ਦੇ ਪੂਰਨੀਆ 'ਚ ਨਕਲੀ ਨੋਟਾਂ ਦੇ ਕਾਰੋਬਾਰ ਦਾ ਪਰਦਾਫਾਸ਼ ਹੋਇਆ ਹੈ। ਪੂਰਨੀਆ ਦੀ ਜਾਨਕੀਨਗਰ ਪੁਲਿਸ ਨੇ ਭਾਰੀ ਮਾਤਰਾ 'ਚ ਜਾਅਲੀ ਕਰੰਸੀ ਬਰਾਮਦ ਕੀਤੀ ਹੈ।

Read More
India Punjab

ਪੰਜਾਬ ਦਾ ਗੈਂਗਸਟਰ ਕਰਨ ਮਾਨ ਬਿਹਾਰ ਪੁਲਿਸ ਨੇ ਫੜਿਆ, ਕਈ ਮਾਮਲਿਆਂ ‘ਚ ਪੁਲਿਸ ਕਰ ਰਹੀ ਸੀ ਤਲਾਸ਼

ਪੰਜਾਬ ਦੇ ਮੋਸਟ ਵਾਂਟੇਡ ਕਰਨ ਮਾਨ ਨੂੰ ਬਿਹਾਰ ਪੁਲਿਸ ਨੇ ਫੜ ਲਿਆ ਸੀ, ਜਿਸ ਦੀ ਕਈ ਮਾਮਲਿਆਂ 'ਚ ਪੁਲਿਸ ਭਾਲ ਕਰ ਰਹੀ ਸੀ

Read More