ਜੇਲ੍ਹ ਤੋਂ ਰਿਹਾਅ ਹੋਏ ਭਾਰਤ ਭੂਸ਼ਣ ਆਸ਼ੂ , ਝਲਕਿਆ ਦਰਦ , ਕਿਹਾ ਜਿਹੜੇ ਕਮਜ਼ੋਰ ਸਨ ਉਹ ਛੱਡ ਗਏ , ਹੁਣ ਪਾਰਟੀ ਨੂੰ ਕਰਾਂਗਾ ਮਜ਼ਬੂਤ
ਆਸ਼ੂ ਨੇ ਕਿਹਾ ਕਿ ਪਾਰਟੀ ਦੇ ਸਾਰੇ ਸੀਨੀਅਰ ਆਗੂ ਤੇ ਵਰਕਰ ਮਿਲ ਕੇ ਕਾਂਗਰਸ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨਗੇ | ਜੋ ਕਮੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਦੂਰ ਕਰਾਂਗੇ।