Punjab

ਨਵੇਂ ਮੁੱਖ ਮੰਤਰੀ ਨੂੰ ਅਰਾਮ ਦੀ ਲੋੜ ਨਹੀਂ, ਤੁਰੰਤ ਸਾਂਭ ਲਈ ਹੈ ਕੰਮ ਦੀ ਜ਼ਿੰਮੇਵਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਗਵੰਤ ਸਿੰਘ ਮਾਨ ਨੇ ਅੱਜ ਮੁੱਖ ਮੰਤਰੀ ਦੇ ਅਹੁਦੇ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਭਗਵੰਤ ਮਾਨ ਨੂੰ ਇਸ ਤੋਂ ਪਹਿਲਾਂ ਗਾਰਡ ਆਫ਼ ਆਨਰ ਮਿਲਿਆ। ਭਗਵੰਤ ਮਾਨ ਨੇ ਸਹੁੰ ਚੁੱਕਣ ਵਾਲੇ ਦਿਨ ਹੀ ਖਟਕੜ ਕਲਾਂ ਤੋਂ ਸਕੱਤਰੇਤ ਵਿਖੇ ਆ ਕੇ ਕਾਰਜਭਾਰ ਸੰਭਾਲਿਆ ਹੈ। ਭਗਵੰਤ ਮਾਨ ਦੇ ਮੁੱਖ ਮੰਤਰੀ ਦਫ਼ਤਰ ਵਿੱਚ

Read More