ਬਠਿੰਡਾ ਸੋਮਵਾਰ ਨੂੰ ਸਭ ਤੋਂ ਠੰਡਾ ਰਿਹਾ। ਉੱਥੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 1.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਰਾਤ ਦਾ ਤਾਪਮਾਨ ਰੋਪੜ ਵਿਖੇ ਸਭ ਤੋਂ ਘੱਟ -0.8 ਡਿਗਰੀ ਰਿਕਾਰਡ ਕੀਤਾ ਗਿਆ।