India International

ਇਹ ਵੱਡੀਆਂ ਕੰਪਨੀਆਂ ਕਰਨਗੀਆਂ 30 ਲੱਖ ਕਰਮਚਾਰੀਆਂ ਦੀ ਛਾਂਟੀ, ਪੜ੍ਹੋ BOA ਦੀ ਖ਼ਾਸ ਰਿਪੋਰਟ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸਾਲ 2022 ਤੱਕ ਭਾਰਤ ਦੀਆਂ ਵੱਡੀਆਂ ਆਈਟੀ ਕੰਪਨੀਆਂ ਆਟੋਮੇਸ਼ਨ ਦੇ ਕਾਰਣ ਵੱਡੇ ਪੱਧਰ ਉੱਤੇ ਆਪਣੇ ਕਰਮਚਾਰੀਆਂ ਦੀ ਛਾਂਟੀ ਕਰਨ ਲਈ ਤਿਆਰੀ ਕਰ ਰਹੀਆਂ ਹਨ।ਇਹ ਖੁਲਾਸਾ ਬੈਂਕ ਆਫ਼ ਅਮਰੀਕਾ ਦੀ ਇਕ ਰਿਪੋਰਟ ਵਿੱਚ ਹੋਇਆ ਹੈ।ਬੈਂਕ ਆਫ ਅਮਰੀਕਾ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਆਟੋਮੋਸ਼ਨ ਕਾਰਨ ਕੰਪਨੀਆਂ ਨੂੰ ਇਹ ਫੈਸਲਾ ਕਰਨ

Read More