ਪਾਕਿਸਤਾਨ ਤੋਂ ਉੱਜੜ ਕੇ ਆਏ ਹਿੰਦੂ, ਇਕ ਪਰਿਵਾਰ ਨੂੰ ਮਿਲੀ ਭਾਰਤੀ
ਬਿਉਰੋ ਰਿਪੋਰਟ – ਪਾਕਿਸਤਾਨ ਦੇ ਸਿੰਧ ਸੂਬੇ ਤੋਂ ਉੱਜੜ ਆਏ ਕਈ ਲੋਕਾਂ ਵਿਚ ਇਕ ਲੜਕੀ ਨੇ ਭਾਰਤ-ਪਾਕਿਸਤਾਨ ਸਰਹੱਦ ਉੱਤੇ ਇਕ ਬੱਚੀ ਨੂੰ ਜਨਮ ਦਿੱਤਾ ਹੈ। ਵੀਰਵਾਰ ਨੂੰ, ਸਿੰਧ ਤੋਂ 159 ਹਿੰਦੂ ਪ੍ਰਵਾਸੀਆਂ ਦਾ ਇੱਕ ਜੱਥਾ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚਿਆ। ਉਨ੍ਹਾਂ ਵਿੱਚੋਂ ਇੱਕ ਗਰਭਵਤੀ ਔਰਤ ਸੀ ਜਿਸਦਾ ਨਾਮ ਮਾਇਆ ਸੀ। ਭਾਰਤ ਵਿੱਚ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ