Punjab

ਡਾ.ਦਲਜੀਤ ਸਿੰਘ ਚੀਮਾ ਦੇ ਮੁੱਖ ਮੰਤਰੀ ਦਿੱਲੀ ਨੂੰ ਵੱਡੇ ਸਵਾਲ,ਆਰਡੀਨੈਂਸ ਨੂੰ ਦੱਸਿਆ ਗੈਰ-ਕਾਨੂੰਨੀ

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਦਿੱਲੀ ਵਿੱਚ ਉਪ-ਰਾਜਪਾਲ ਨੂੰ ਵਾਧੂ ਸ਼ਕਤੀਆਂ ਦੇਣ ਸੰਬੰਧੀ ਲਿਆਂਗੇ ਗਏ ਆਰਡੀਨੈਂਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਗੈਰ-ਸੰਵਿਧਾਨਿਕ ਕਰਾਰ ਦਿੱਤਾ ਹੈ ਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ

Read More
Punjab

ਕੇਜਰੀਵਾਲ ਦਾ ਪ੍ਰਧਾਨ ਮੰਤਰੀ ਨੂੰ ਸੁਨੇਹਾ,ਭ੍ਰਿਸ਼ਟਾਚਾਰ ਸਾਬਿਤ ਹੋ ਗਿਆ ਤਾਂ ਚੌਰਾਹੇ ‘ਚ ਫਾਂਸੀ ਦੇ ਦਿਓ

ਲੁਧਿਆਣਾ : ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 80 ਹੋਰ ਮੁਹੱਲਾ ਕਲੀਨਿਕ ਪੂਰੇ ਸੂਬੇ ਭਰ ਵਿੱਚ ਖੋਲੇ ਜਾਣ ‘ਤੇ ਖੁਸ਼ੀ ਪ੍ਰਗਟਾਈ ਹੈ। ਲੁਧਿਆਣਾ ਵਿੱਚ ਬੋਲਦਿਆਂ ਉਹਨਾਂ ਵਿਰੋਧੀ ਧਿਰ ‘ਤੇ ਹਮਲਾ ਕੀਤਾ ਤੇ ਕਿਹਾ ਹੈ ਕਿ ਪਹਿਲੀਆਂ ਸਰਕਾਰਾਂ ਨੇ ਇਸ ਪਾਸੇ ਵਲ ਕੋਈ ਧਿਆਨ ਨਹੀਂ ਸੀ ਪਰ ਹੁਣ ਇੱਕ ਸਾਲ ਵਿੱਚ 580

Read More
India Punjab

ਕੇਜ਼ਰੀਵਾਲ ਦੀ ਸੀਬੀਆਈ ਅੱਗੇ ਪੇਸ਼ੀ,ਦਿੱਲੀ ਪਹੁੰਚ ਰਹੇ ਆਪ ਦੇ ਮੰਤਰੀਆਂ,ਵਿਧਾਇਕਾਂ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਦਿੱਲੀ : ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦੀ ਸੀਬੀਆਈ ਅੱਗੇ ਪੇਸ਼ੀ ਨੂੰ ਲੈ ਕੇ ਅੱਜ ਦਿੱਲੀ ਵਿੱਚ ਮਾਹੌਲ ਗਰਮਾਇਆ ਹੋਇਆ ਹੈ।ਇਸ ਦੌਰਾਨ ਪੰਜਾਬ ਦੇ ਮੰਤਰੀਆਂ ਨੇ ਵੀ ਆਪ ਸੁਪਰੀਮੋ ਦਾ ਸਾਥ ਦੇਣ ਲਈ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਪਰ ਉਹਨਾਂ ਨੂੰ ਦਿੱਲੀ ਪੁਲਿਸ ਵੱਲੋਂ ਸਿੰਘੂ ਬਾਰਡਰ ‘ਤੇ ਰਾਹ ਵਿੱਚ ਹੀ

Read More
India Punjab

AAP ਬਣੀ ਕੌਮੀ ਪਾਰਟੀ, ਕੇਜਰੀਵਾਲ ਬੋਲੇ ਕਿਸੇ ਚਮਤਕਾਰ ਤੋਂ ਘੱਟ ਨਹੀਂ, ਪਾਰਟੀ ਨੂੰ ਮਿਲਣਗੇ ਇਹ 5 ਵੱਡੇ ਫਾਇਦੇ

ਆਮ ਆਦਮੀ ਪਾਰਟੀ ( Aam Aadmi Party )ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ( Arvind Kejriwal )  ਦੀ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ ਹੈ। ਚੋਣ ਕਮਿਸ਼ਨ ਨੇ ਇਸ ਦਾ ਐਲਾਨ ਕੀਤਾ। ਭਾਰਤੀ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ (AAP) ਨੂੰ ਕੌਮੀ ਪਾਰਟੀ ਦਾ ਦਰਜਾ ਦੇ ਦਿੱਤਾ ਹੈ।

Read More
Punjab

ਸੁਸ਼ੀਲ ਰਿੰਕੂ ਦਾ ਸੁਆਗਤ,ਲੋਕਾਂ ਵਿੱਚ ਸਰਵੇ ਕਰਵਾ ਕੇ ਉਮੀਦਵਾਰ ਐਲਾਨੇਗੀ ਪਾਰਟੀ,ਲੋਕਾਂ ਦਾ ਫਤਵਾ ਸਿਰ ਮੱਥੇ ਹੋਵੇਗਾ: ਮੁੱਖ ਮੰਤਰੀ ਮਾਨ

ਜਲੰਧਰ : ਕਾਂਗਰਸ ਵਿਚੋਂ ਕੱਢੇ ਜਾਣ ਤੋਂ ਬਾਅਦ ਅੱਜ ਆਪ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੇ ਦਾਅਵਾ ਕੀਤਾ ਹੈ ਕਿ ਉਹ ਪੰਜਾਬੀਆਂ ਦੀ ਸੇਵਾ ਲਈ ਆਪ ਵਿੱਚ ਸ਼ਾਮਲ ਹੋਏ ਹਨ।ਘਰ ਘਰ ਵਿੱਚ ਆਪ ਸਰਕਾਰ ਦੀਆਂ ਨੀਤੀਆਂ ਨੂੰ ਪਹੁੰਚਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਸਾਬਕਾ ਵਿਧਾਇਕ ਨੇ ਸਮੁੱਚੀ ਆਪ ਲੀਡਰਸ਼ੀਪ ਦਾ ਧੰਨਵਾਦ ਕੀਤਾ ਹੈ।

Read More
Punjab

ਦਿੱਲੀ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਸੰਬੰਧੀ ਤਜ਼ਰਬਿਆਂ ਨੂੰ ਪੂਰਾ ਦੇਸ਼ ਅਪਨਾ ਰਿਹਾ ਹੈ : ਕੇਜ਼ਰੀਵਾਲ

ਪਟਿਆਲਾ : ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੇ ਪੰਜਾਬ ਵਿੱਚ ਅਮਨ -ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਲਈ ਮਾਨ ਸਰਕਾਰ  ਦੀ ਜੰਮ ਕੇ ਤਾਰੀਫ ਕੀਤੀ ਹੈ ਤੇ ਕਿਹਾ ਹੈ ਕਿ ਸਰਕਾਰ ਨੇ ਗੈਂਗਸਟਰਾਂ ਤੇ ਨਕੇਲ ਕੱਸੀ ਹੈ। ਪਟਿਆਲਾ ਵਿੱਖੇ ਸੀਐਮਯੋਗਸ਼ਾਲਾ ਦਾ ਉਦਘਾਟਨ ਕਰਨ ਤੋਂ ਬਾਅਦ ਕੇਜ਼ਰੀਵਾਲ ਨੇ ਦਾਅਵਾ ਕੀਤਾ ਹੈ ਕਿ  ਦਿੱਲੀ ਵਿੱਚ

Read More
India

“ਦੇਸ਼ ਨੂੰ ਵੰਡਣ ਤੇ ਨਫ਼ਰਤ ਵਧਾਉਣ ਵਾਲਾ ਕੰਮ ਹੋ ਰਿਹਾ ਹੈ ਪਰ ਲੋਕ ਸਭ ਸਮਝ ਰਹੇ ਹਨ”ਮੁੱਖ ਮੰਤਰੀ ਮਾਨ

ਗੁਹਾਟੀ : ਪੰਜਾਬ ਤੇ ਦਿੱਲੀ ਵਿੱਚ ਆਪ ਸਰਕਾਰ ਨੇ ਉਹ ਕੰਮ ਕੀਤੇ ਹਨ ,ਜੋ ਅੱਜ ਤੱਕ ਨਹੀਂ ਹੋਏ ਸਨ। ਭਾਜਪਾ ਦੇਸ਼ ਨੂੰ ਵੰਡਣ ਤੇ ਨਫ਼ਰਤ ਵਧਾਉਣ ਵਾਲ ਕੰਮ ਕਰ ਰਹੀ ਹੈ ਪਰ ਲੋਕ ਹੁਣ ਸਮਝ ਚੁੱਕੇ ਹਨ ਤੇ ਉਹ ਇਸ ਵਾਰ ਇਹਨਾਂ ਨੂੰ ਵੋਟ ਨਹੀਂ ਪਾਣਗੇ। ਇਹ ਵਿਚਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ

Read More
Punjab

ਸੋਸ਼ਲ ਮੀਡੀਆ ‘ਤੇ ਕੇਜਰੀਵਾਲ ਖਿਲਾਫ ਪੋਸਟ ਪਾਉਣ ਵਾਲੇ ਖਿਲਾਫ ਪੰਜਾਬ ‘ਚ ਮਾਮਲਾ ਦਰਜ !

ਪੋਸਟ ਵਿੱਚ ਕੇਜਰੀਵਾਲ ਦੀ ਸਿੱਖਿਆ 'ਤੇ ਸਵਾਲ ਚੁੱਕੇ ਗਂਏ ਸਨ

Read More
India

ਸਿਸੋਦੀਆ ਦੀ ਗ੍ਰਿਫਤਾਰੀ ਦੇ ਵਿਰੁੱਧ ਸਨ CBI ਅਧਿਕਾਰੀ : ਅਰਵਿੰਦ ਕੇਜਰੀਵਾਲ

ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ‘ਮੈਨੂੰ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਸੀਬੀਆਈ ਅਧਿਕਾਰੀ ਮਨੀਸ਼ ਦੀ ਗ੍ਰਿਫਤਾਰੀ ਦੇ ਵਿਰੁੱਧ ਸਨ।

Read More
India

ਪੰਜਾਬ ਵਾਂਗ ਹਰਿਆਣਾ ਵਿੱਚ ਵੀ ਲਾਗੂ ਕਰਾਂਗੇ ਪੁਰਾਣੀ ਪੈਨਸ਼ਨ ਸਕੀਮ : ਅਰਵਿੰਦ ਕੇਜਰੀਵਾਲ

old pension scheme in Haryana-ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਾਂਗ ਹਰਿਆਣਾ ਵਿੱਚ ਵੀ ਲਾਗੂ ਕਰਾਂਗੇ ਪੁਰਾਣੀ ਪੈਨਸ਼ਨ ਸਕੀਮ, ਇਸਲਈ ਭਾਜਪਾ ਭਜਾਓ, ਆਪ ਲਿਆਓ'।

Read More