ਅਰਸ਼ਦੀਪ ਸਿੰਘ ਨੇ ਇਸ ਸ਼ਾਨਦਾਰ ਰਿਕਾਰਡ ਨਾਲ ਕੀਤਾ ਕੌਮਾਂਤਰੀ ਕ੍ਰਿਕਟ ‘ਚ ਆਗਾਜ਼
ਇੰਗਲੈਂਡ ਖਿਲਾਫ਼ ਖੇਡੇ ਗਏ ਪਹਿਲੇ T-20 ਮੈਚ ‘ਚ ਅਰਸ਼ਦੀਪ ਸਿੰਘ ਨੇ 2 ਅਹਿਮ ਵਿਕਟਾਂ ਹਾਸਲ ਕਰਕੇ ਟੀਮ ਇੰਡੀਆ ਨੂੰ ਵੱਡੀ ਜਿੱਤ ਦਿਵਾਈ ‘ਦ ਖ਼ਾਲਸ ਬਿਊਰੋ :- ਅਰਸ਼ਦੀਪ ਸਿੰਘ ਨੇ ਇੰਗਲੈਂਡ ਖਿਲਾਫ਼ T-20 ਕੌਮਾਂਤਰੀ ਕ੍ਰਿਕਟ ਵਿੱਚ ਭਾਰਤ ਵੱਲੋਂ ਸ਼ਾਨਦਾਰ ਆਗਾਜ਼ ਕੀਤਾ ਹੈ। ਇੰਗਲੈਂਡ ਖਿਲਾਫ਼ ਭਾਰਤ ਦੀ ਸ਼ਾਨਦਾਰ ਜਿੱਤ ਵਿੱਚ ਅਰਸ਼ਦੀਪ ਦੀ ਗੇਂਦਬਾਜ਼ੀ ਦਾ ਅਹਿਮ ਰੋਲ ਰਿਹਾ।