ਪੰਜਾਬ ‘ਚ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਪੰਜ ਗੁਣਾ ਵਾਧਾ, ਪਿਛਲੇ ਸਾਲ 81 ਦੇ ਮੁਕਾਬਲੇ 362 ਰਿਕਵਰੀ
ਪੰਜਾਬ ਦੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਡਰਾਮੈਟਿਕ ਵਾਧਾ ਵਿਖਾਈ ਦੇ ਰਿਹਾ ਹੈ। 2025 ਵਿੱਚ ਹੁਣ ਤੱਕ 362 ਹਥਿਆਰ ਜ਼ਬਤ ਹੋਏ ਹਨ, ਜੋ ਪਿਛਲੇ ਸਾਲ ਦੀਆਂ 81 ਜ਼ਬਤੀਆਂ ਨਾਲੋਂ ਪੰਜ ਗੁਣੇ ਵੱਧ ਹਨ। ਇਨ੍ਹਾਂ ਵਿੱਚ AK-47 ਰਾਈਫਲਾਂ, ਗ੍ਰਨੇਡ, ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ, 9mm ਗਲੌਕਸ, PX5 ਪਿਸਤੌਲਾਂ, .30 ਬੋਰ, .32 ਬੋਰ ਅਤੇ .315 ਕੈਲੀਬਰ
