Moonak ਨਹਿਰ ਮਾਮਲੇ ਚ Supreme Court ਨੇ ਲਗਾਈ ਪੰਜਾਬ -ਹਰਿਆਣਾ ਸਰਕਾਰ ਨੂੰ ਫਟਕਾਰ
ਦਿੱਲੀ : “ਆਮ ਆਦਮੀ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੀਆਂ ਮੀਟਿੰਗਾਂ ਕਰਦੇ ਹੋ? ਆਮ ਆਦਮੀ ਸਮੱਸਿਆ ਦਾ ਹੱਲ ਦੇਖਣਾ ਚਾਹੁੰਦਾ ਹੈ। ਰਾਜ ਸਰਕਾਰਾਂ ਨੂੰ ਸਿਆਸਤ ਵਿੱਚ ਨਾ ਪੈ ਕੇ ਹੱਲ ਵੱਲ ਧਿਆਨ ਦੇਣਾ ਚਾਹੀਦਾ ਹੈ।” ਇਹ ਟਿੱਪਣੀ ਕੀਤੀ ਹੈ ਦੇਸ਼ ਦੀ ਸਰਵਉੱਚ ਅਦਾਲਤ ਸੁਪਰਿਮ ਕੋਰਟ ਨੇ ਤੇ ਮਾਮਲਾ ਹੈ ਮੂਨਕ