ਅਨਮੋਲ ਗਗਨ ਮਾਨ ਸਮੇਤ ਚਾਰ ‘ਆਪ‘ ਆਗੂਆਂ ’ਤੇ ਚੱਲੇਗਾ ਮੁਕੱਦਮਾ
ਮੁਹਾਲੀ : ਪੰਜਾਬ ਦੇ ਖਰੜ ਵਿਧਾਨਸਭਾ ਖੇਤਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨ ਮਾਨ ਸਮੇਤ ਹੋਰ ਚਾਰ ਨੇਤਾਵਾਂ ਖਿਲਾਫ ਚੰਡੀਗੜ੍ਹ ਦੀ ਜ਼ਿਲ੍ਹਾ ਕੋਰਟ ‘ਚ ਕੇਸ ਚੱਲੇਗਾ। ਇਹ ਮਾਮਲਾ ਚੰਡੀਗੜ੍ਹ ਪੁਲਿਸ ਨਾਲ ਝੜਪ ਨਾਲ ਜੁੜਿਆ ਹੋਇਆ ਹੈ। ਸ਼ਨੀਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਦੌਰਾਨ ਕੋਰਟ ਨੇ ਵਿਧਾਇਕ ਸਮੇਤ ਹੋਰ ਦੋਸ਼ੀਆਂ ‘ਤੇ IPC ਦੀ ਧਾਰਾ