ਹਵਾਈ ਕਿਰਾਏ ’ਤੇ ਲੱਗੀ ਲਗਾਮ, 18,000 ਤੋਂ ਵੱਧ ਕਿਰਾਇਆ ਨਹੀਂ ਲੈ ਸਕਣਗੀਆਂ ਏਅਰਲਾਈਨਾਂ
ਇੰਡੀਗੋ ਦੇ ਵੱਡੇ ਪੱਧਰੀ ਉਡਾਣ ਰੱਦ ਹੋਣ ਤੇ ਦੇਰੀਆਂ ਕਾਰਨ ਪੈਦੇ ਸੰਕਟ ਵਿਚਕਾਰ ਕੇਂਦਰ ਸਰਕਾਰ ਨੇ ਸ਼ਨੀਵਾਰ (6 ਦਸੰਬਰ 2025) ਨੂੰ ਸਾਰੀਆਂ ਏਅਰਲਾਈਨਾਂ ਲਈ ਹਵਾਈ ਕਿਰਾਏ ਦੀ ਸਖ਼ਤ ਸੀਮਾ ਲਗਾ ਦਿੱਤੀ। ਇਹ ਪਾਬੰਦੀਆਂ ਉਦੋਂ ਤੱਕ ਲਾਗੂ ਰਹਿਣਗੀਆਂ ਜਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਆਮ ਨਹੀਂ ਹੋ ਜਾਂਦੀ। ਮਕਸਦ ਹੈ ਮਨਮਾਨੇ ਕਿਰਾਏ ਰੋਕਣੇ, ਯਾਤਰੀਆਂ ਦੇ ਸ਼ੋਸ਼ਣ ਨੂੰ
