India Punjab

ਹਿਮਾਚਲ ਵਿੱਚ ਫਿਰ ਵਾਪਰਿਆ ਵੱਡਾ ਹਾਦਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿੰਨੌਰ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਇਲਾਕਿਆਂ ਲਈ ਮੀਂਹ ਤਬਾਹੀ ਬਣ ਰਿਹਾ ਹੈ।ਹਿਮਾਚਲ ਵਿੱਚ ਇਕ ਤੋਂ ਬਾਅਦ ਇਕ ਢਿੱਗਾਂ ਡਿਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਲਾਹੌਲ-ਸਪਿਤੀ ਰਾਜ ਦੇ ਕਬਾਇਲੀ ਜਿਲ੍ਹੇ ਦੇ ਉਦੈਪੁਰ ਉਪ-ਮੰਡਲ ਦੇ ਨਾਲਦਾ ਦੇ ਸਾਹਮਣੇ ਪਹਾੜੀ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਚੰਦਰਭਾਗਾ ਨਦੀ

Read More