ਜੇ ਲ੍ਹ ਤੋਂ ਬਾਹਰ ਆਏ ਮਜੀਠੀਆ ਕਿਸ ਲਈ ਸਿਆਸੀ ਖ਼ ਤਰਾ,ਸੁਖਬੀਰ ਜਾਂ ਵਿਰੋਧੀਆਂ ਲਈ ?
5 ਮਹੀਨੇ ਬਾਅਦ ਡ ਰੱਗ ਦੇ ਇਲ ਜ਼ਾਮ ਵਿੱਚ ਬਿਕਰਮ ਮਜੀਠੀਆ ਜੇਲ੍ਹ ਤੋਂ ਬਾਹਰ ਆਏ ‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਬਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਹੁਣ ਉਹ ਸਵਾਲ ਪਿੱਛੇ ਰਹਿ ਗਏ ਹਨ ਕਿ ਡ ਰੱਗ ਮਾਮਲੇ ਵਿੱਚ ਉਨ੍ਹਾਂ ਨੂੰ ਕਿਸ ਨੇ ਫਸਾਇਆ ? ਮਜੀਠੀਆ ਹੁਣ ਉਨ੍ਹਾਂ ਖਿਲਾਫ਼ ਕੀ ਕਰਨਗੇ ?