India

Adani-Hindenburg Case : ਸੇਬੀ ਨੇ ਸੁਪਰੀਮ ਕੋਰਟ ਨੂੰ ਕਿਹਾ- 2016 ਤੋਂ ਅਡਾਨੀ ਗਰੁੱਪ ਦੀ ਜਾਂਚ ਦੇ ਸਾਰੇ ਦਾਅਵੇ ਤੱਥਹੀਣ

ਦਿੱਲੀ :  ਅਡਾਨੀ-ਹਿੰਡਨਬਰਗ ਮਾਮਲੇ (Adani-Hindenburg Case) ‘ਚ ਸੁਪਰੀਮ ਕੋਰਟ ‘ਚ ਅੱਜ ਯਾਨੀ ਸੋਮਵਾਰ (15 ਮਈ) ਨੂੰ ਸੁਣਵਾਈ ਹੋਈ। ਇਸ ਦੌਰਾਨ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ(SEBI) ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 2016 ਤੋਂ ਅਡਾਨੀ ਗਰੁੱਪ ਦੀ ਜਾਂਚ ਦੇ ਸਾਰੇ ਦਾਅਵੇ ਤੱਥਹੀਣ ਹਨ। ਜਵਾਬ ਵਿੱਚ ਰੈਗੂਲੇਟਰ ਦੁਆਰਾ ਸੁਪਰੀਮ ਕੋਰਟ ਨੂੰ ਕਿਹਾ ਗਿਆ ਹੈ ਕਿ 2016

Read More
India International

ਦੁਨੀਆ ‘ਚ ਅਰਬਪਤੀਆਂ ਦੀ ਗਿਣਤੀ ਦੀ ਘਟੀ ਪਰ ਭਾਰਤ ਵਿੱਚ ਵਧੀ, ਪੜ੍ਹੋ ਹੈਰਾਨਕੁਨ ਰਿਪੋਰਟ ਦੇ ਖੁਲਾਸੇ

Hurun Global Rich List 2023 released-ਇਹ ਹੈਰਾਨਕੁਨ ਖੁਲਾਸਾ ਹੁਰੁਨ ਰਿਸਰਚ ਇੰਸਟੀਚਿਊਟ ਵੱਲੋਂ ਜਾਰੀ ਸਾਲ 2023 ਲਈ ਗਲੋਬਲ ਰਿਚ ਲਿਸਟ(Hurun Global Rich List ) ਵਿੱਚ ਹੋਇਆ ਹੈ।

Read More
India

ਅਡਾਨੀ ਗਰੁੱਪ ਵੱਲੋਂ ਐਫਪੀਓ ਵਾਪਸ ਲੈਣ ਦਾ ਦੇਸ਼ ਅਰਥਚਾਰੇ ਦੀ ਸਾਖ਼ ’ਤੇ ਕੋਈ ਅਸਰ ਨਹੀਂ: ਕੇਂਦਰੀ ਵਿੱਤ ਮੰਤਰੀ

ਅਡਾਨੀ ਗਰੁੱਪ ਵੱਲੋਂ 20 ਹਜ਼ਾਰ ਕਰੋੜ ਰੁਪਏ ਦਾ ਐਫਪੀਓ ਵਾਪਸ ਲੈਣ ਦੇ ਫ਼ੈਸਲੇ ‘ਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ( Union Finance Minister Of India , ) ਨੇ ਕਿਹਾ ਕਿ ਇਸ ਨਾਲ ਦੇਸ਼ ਦੇ ਅਰਥਚਾਰੇ ਦੀ ਸਾਖ਼ ਪ੍ਰਭਾਵਿਤ ਨਹੀਂ ਹੋਈ ਹੈ।

Read More
India

ਆਰਬੀਆਈ ਨੇ ਅਡਾਨੀ ਸਮੂਹ ਨੂੰ ਦਿੱਤੇ ਕਰਜ਼ਿਆਂ ਦੀ ਬੈਂਕਾਂ ਤੋਂ ਮੰਗੀ ਜਾਣਕਾਰੀ

ਭਾਰਤ ਦੇ ਕੇਂਦਰੀ ਬੈਂਕ (ਭਾਰਤੀ ਰਿਜ਼ਰਵ ਬੈਂਕ) ਨੇ ਸਥਾਨਕ ਬੈਂਕਾਂ ਨਿਰਦੇਸ਼ ਦਿੰਦਿਆਂ ਉਨ੍ਹਾਂ ਵਲੋਂ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਦਿੱਤੇ ਕਰਜ਼ਿਆਂ ਸਬੰਧੀ ਜਾਣਕਾਰੀ ਦੇਣ ਲਈ ਕਿਹਾ ਹੈ।

Read More
India

NDTV ‘ਤੇ ਹੁਣ ਅਡਾਨੀ ਗਰੁੱਪ ਦਾ ਕਬਜ਼ਾ! ਮਾਲਕੀ ਲਈ ਅਦਾ ਕੀਤੀ ਵੱਡੀ ਰਕਮ

ਅਡਾਨੀ ਗਰੁੱਪ ਨੇ ਸ਼ੁੱਕਰਵਾਰ ਨੂੰ ਐੱਨਡੀਟੀਵੀ ਦੇ ਸੰਸਥਾਪਕ ਪ੍ਰਣਯ ਰਾਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰਾਏ ਦੀ 27.26 ਫੀਸਦੀ ਹਿੱਸੇਦਾਰੀ ਖਰੀਦ ਕੇ ਟੈਲੀਵਿਜ਼ਨ ਨੈੱਟਵਰਕ 'ਤੇ ਪੂਰਾ ਕੰਟਰੋਲ ਹਾਸਲ ਕਰ ਲਿਆ।

Read More