Punjab

ਪੰਜਾਬ ਦੀਆਂ ਸੜਕਾਂ ‘ਤੇ ਦੌੜਨਗੀਆਂ 58 ਨਵੀਆਂ ਸਰਕਾਰੀ ਬੱਸਾਂ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪੀਆਰਟੀਸੀ-ਪਨਬਸ ਦੀਆਂ 58 ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਚੰਨੀ ਨੇ ਥੋੜ੍ਹੀ ਦੂਰੀ ਲਈ ਇੱਕ ਨਵੀਂ ਪਨਬਸ ਆਪ ਵੀ ਚਲਾਈ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ 400 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੇ ਬੇੜੇ ਵਿੱਚ ਕੁੱਲ 842 ਆਧੁਨਿਕ ਵਾਹਨ ਇੱਕ

Read More