India

ਬਰਾਤੀਆਂ ਦੀ ਜੀਪ ਦਾ ਭਿਆਨਕ ਹਾਦਸਾ! ਅੱਗ ਲੱਗੀ, 3 ਦੋਸਤਾਂ ਦੀ ਮੌਤ, 6 ਝੁਲਸੇ

ਉਦੈਪੁਰ-ਆਬੂ ਰੋਡ ਨੈਸ਼ਨਲ ਹਾਈਵੇ (58E) ’ਤੇ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਬਰਾਤੀਆਂ ਨਾਲ ਭਰੀ ਜੀਪ ਤੇ ਮੋਟਰਸਾਈਕਲ ਵਿੱਚ ਭਿਆਨਕ ਟੱਕਰ ਹੋ ਗਈ। ਹਾਦਸਾ ਏਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ 3 ਨੌਜਵਾਨ 15 ਫੁੱਟ ਦੂਰ ਜਾ ਕੇ ਡਿੱਗੇ। ਇਹ ਤਿੰਨੇ ਆਪਸ ਵਿੱਚ ਦੋਸਤ ਸਨ ਤੇ ਤਿੰਨਾਂ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਹਾਦਸੇ ਵਿੱਚ

Read More
Punjab

ਸ਼ੇਅਰ ਬਾਜ਼ਾਰ ’ਚ ਘਾਟਾ ਹੋਣ ਕਰਕੇ ਪਤਨੀ ਤੇ ਬੱਚੀਆਂ ਸਣੇ ਖਾਧੀ ਸਲਫਾਸ, ਤਿੰਨ ਦੀ ਮੌਤ

ਫਿਰੋਜ਼ਪੁਰ ਤੋਂ ਬੇਹੱਦ ਮੰਦਭਾਗੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਸਬਾ ਤਲਵੰਡੀ ਭਾਈ ਦੇ ਇੱਕੋ ਪਰਿਵਾਰ ਦੇ ਚਾਰ ਜੀਆਂ ਨੇ ਜ਼ਹਿਰੀਲੀ ਚੀਜ਼ ਖਾ ਲਈ। ਇਨ੍ਹਾਂ ਵਿੱਚੋਂ ਇੱਕ ਔਰਤ ਤੇ ਦੋ ਬੱਚੀਆਂ ਦੀ ਮੌਤ ਹੋ ਚੁੱਕੀ ਹੈ। ਜਦਕਿ ਇੱਕ ਮੈਂਬਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਰਿਵਾਰ ਤਲਵੰਡੀ ਭਾਈ ਦੇ ਬੁੱਢਾ ਖੂਹ ਦਾ ਰਹਿਣ ਵਾਲਾ ਸੀ।

Read More
Punjab

ਪੁੱਤ ਦੀ ਖੁਸ਼ੀਆਂ ਰਿਸ਼ਤੇਦਾਰਾਂ ਨਾਲ ਸਾਂਝੀਆਂ ਕਰਨ ਗਿਆ ਸੀ ਪਰਿਵਾਰ! ਮਿੰਟਾਂ ’ਚ ਖ਼ਤਮ! ਪੂਰੇ ਇਲਾਕੇ ਦੇ ਉੱਡੇ ਹੋਸ਼

ਜ਼ਿਲ੍ਹਾ ਤਰਨ ਤਾਰਨ ਤੋਂ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਬੀਤੀ ਦੇਰ ਸ਼ਾਮ ਹਰੀਕੇ ਭਿੱਖੀਵਿੰਡ ਰੋਡ ’ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਪਰਿਵਾਰ ਜੋ ਖ਼ੁਸ਼ੀ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਪਰਤ ਰਿਹਾ ਸੀ, ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਪਰਿਵਾਰ ਦੇ ਸਾਰੇ ਜੀਆਂ ਦੀ ਮੌਤ ਹੋ ਗਈ ਹੈ। ਪੁੱਤ ਦੇ ਕੈਨੇਡਾ ਦੀ ਵੀਜ਼ਾ

Read More
Khetibadi Punjab

ਨਾੜ ਨੂੰ ਲਾਈ ਅੱਗ ਨੇ ਲਈ ਇੱਕੋ ਪਰਿਵਾਰ ਦੇ 3 ਜੀਆਂ ਦੀ ਜਾਨ, 3 ਸਾਲਾ ਬੱਚੇ ਦੀ ਵੀ ਮੌਤ

ਮਹਿਤਾ ਤੋਂ ਬੜੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਜਾਂਦੇ ਮੁੱਖ ਮਾਰਗ ’ਤੇ ਅੱਜ (4 ਮਈ, 2024) ਦੁਪਹਿਰ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਤਿੰਨ ਸਾਲ ਦਾ ਬੱਚਾ ਵੀ ਸ਼ਾਮਲ ਹੈ। ਧਿਆਨ ਦਿਓ ਇਹ ਹਾਦਸਾ ਵਾਢੀ ਮਗਰੋਂ ਖੇਤ

Read More