ਅੱਜ ਤੋਂ 21 ਸਾਲ ਪਹਿਲਾਂ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ, ਪੈਂਟਾਗਨ ਅਤੇ ਪੈਨਸਿਲਵੇਨੀਆ ਵਿੱਚ ਹਾਈਜੈਕ ਕੀਤੇ ਜਹਾਜ਼ਾਂ ਦੇ ਲੜੀਵਾਰ ਹਮਲਿਆਂ ਵਿੱਚ 3000 ਲੋਕ ਮਾਰੇ ਗਏ ਸਨ।