The Khalas Tv Blog India ਸੁਖਬੀਰ ਬਾਦਲ ਨੇ ਪੇਸ਼ਾਵਰ ‘ਚ ਦੋ ਸਿੱਖਾਂ ਦੇ ਕ ਤਲ ਦੀ ਕੀਤੀ ਨਿਖੇਧੀ
India International Punjab

ਸੁਖਬੀਰ ਬਾਦਲ ਨੇ ਪੇਸ਼ਾਵਰ ‘ਚ ਦੋ ਸਿੱਖਾਂ ਦੇ ਕ ਤਲ ਦੀ ਕੀਤੀ ਨਿਖੇਧੀ

ਦ ਖ਼ਲਸ ਬਿਊਰੋ : ਪਾਕਿਸਤਾਨ ਵਿਖੇ ਪੇਸ਼ਾਵਰ ‘ਚ ਅਣਪਛਾਤਿਆਂ ਵੱਲੋਂ ਦੋ ਸਿੱਖਾਂ ਦਾ ਕ ਤਲ ਕੀਤੇ ਜਾਣ ਦੀ ਘਟ ਨਾ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਘਟ ਨਾ ਬਹੁਤ ਮੰਦ ਭਾਗੀ ਹੈ ਅਤੇ ਸਿੱਖਾਂ ਦੇ ਦਿਲਾਂ ਨੂੰ ਵਲੂੰਧਰਨ ਵਾਲੀ ਹੈ।ਇਸੇ ਸਬੰਧੀ ਟਵਿਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਘਟ ਨਾ ਬਹੁਤ ਹੀ ਮੰਦ ਭਾਗੀ ਅਤੇ ਸਿੱਖ ਹਿਰਦਿਆਂ ਨੂੰ ਵਲੂੰਧਰਨ ਵਾਲੀ ਹੈ। ਦੋਵੇਂ ਸਿੱਖ ਦੁਕਾਨਦਾਰਾਂ ਰਣਜੀਤ ਸਿੰਘ ਅਤੇ ਕੰਵਲਜੀਤ ਸਿੰਘ ਨੂੰ ਅਣਪਛਾਤਿਆਂ ਵੱਲੋਂ ਕ ਤਲ ਕੀਤੇ ਜਾਣ ਦੀ ਉਹ ਸਖ਼ਤ ਸਬਦਾਂ ਵਿੱਚ ਨਿਖੇਧੀ ਕਰਦੇ ਹਨ।

ਉਨ੍ਹਾਂ ਕਿਹਾ ਕਿ ਮੈਂ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਅਪੀਲ ਕਰਦਾ ਹਾਂ ਕਿ ਕਤ ਲ ਕੀਤੇ ਸਿੱਖਾਂ ਦੇ ਪੀੜਤ ਪਰਿਵਾਰਾਂ ਨੂੰ ਇ ਨਸਾਫ਼ ਦਿਵਾਇਆ ਜਾਵੇ ਅਤੇ ਪਾਕਿਸਤਾਨ ‘ਚ ਸਿੱਖਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਪਾਕਿ ਪ੍ਰਧਾਨ ਮੰਤਰੀ ਕੋਲ ਚੁੱਕਿਆ ਜਾਵੇ। ਦੱਸ ਦਈਏ ਕਿ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਦੋ ਸਿੱਖਾਂ ਦਾ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋ ਲੀਆਂ ਮਾ ਰ ਕੇ ਬੇਰ ਹਿਮੀ ਨਾਲ ਕਤ ਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ, ਦੋਵੇਂ ਸਿੱਖ ਕਈ ਸਾਲਾਂ ਤੋਂ ਪੇਸ਼ਾਵਰ ਵਿੱਚ ਦੁਕਾਨ ਚਲਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਕਵਲਜੀਤ ਅਤੇ ਰਣਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋਵੇਂ ਸਿੱਖਾਂ ‘ਤੇ ਉਸ ਵੇਲੇ ਗੋ ਲੀਆਂ ਚਲਾਈਆਂ ਗਈਆਂ, ਜਦੋਂ ਉਹ ਦੁਕਾਨ ਵਿੱਚ ਬੈਠੇ ਸਨ। ਦੁਕਾਨਾਂ ਤੇ ਪਹਿਲਾਂ ਗੋ ਲੀ ਬਾਰੀ ਕੀਤੀ ਗਈ ਅਤੇ ਬਾਅਦ ਵਿੱਚ ਨਿ ਸ਼ਾਨਾ ਬਣਾ ਕੇ, ਦੋਵੇਂ ਸਿੱਖਾਂ ਦਾ ਬੇਰ ਹਿਮੀ ਨਾਲ ਗੋ ਲੀਆਂ ਮਾ ਰ ਕੇ ਕਤਲ ਕਰ ਦਿੱਤਾ ਗਿਆ।

Exit mobile version