India International Punjab

ਸੁਖਬੀਰ ਬਾਦਲ ਨੇ ਪੇਸ਼ਾਵਰ ‘ਚ ਦੋ ਸਿੱਖਾਂ ਦੇ ਕ ਤਲ ਦੀ ਕੀਤੀ ਨਿਖੇਧੀ

‘ਦ ਖ਼ਲਸ ਬਿਊਰੋ : ਪਾਕਿਸਤਾਨ ਵਿਖੇ ਪੇਸ਼ਾਵਰ ‘ਚ ਅਣਪਛਾਤਿਆਂ ਵੱਲੋਂ ਦੋ ਸਿੱਖਾਂ ਦਾ ਕ ਤਲ ਕੀਤੇ ਜਾਣ ਦੀ ਘਟ ਨਾ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਘਟ ਨਾ ਬਹੁਤ ਮੰਦ ਭਾਗੀ ਹੈ ਅਤੇ ਸਿੱਖਾਂ ਦੇ ਦਿਲਾਂ ਨੂੰ ਵਲੂੰਧਰਨ ਵਾਲੀ ਹੈ।ਇਸੇ

Read More