‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਅੱਸੂ ਮਹੀਨੇ ਦੀ ਸੰਗਰਾਂਦ ਮੌਕੇ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬਾਨ ਵਿਖੇ ਨਤਮਸਤਕ ਹੋ ਰਹੀਆਂ ਹਨ। ਗੁਰਦੁਆਰਾ ਸਾਹਿਬ ਵਿਖੇ ਕੀਰਤਨ ਰਾਹੀਂ ਰਾਗੀ ਸਿੰਘ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਗੁਰੂ ਕੇ ਲੰਗਰ ਅਟੁੱਟ ਵਰਤ ਰਹੇ ਹਨ। ਤੁਸੀਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਦੀਆਂ ਤਸਵੀਰਾਂ ਵੇਖ ਸਕਦੇ ਹੋ, ਜਿੱਥੇ ਅੱਸੂ ਦੀ ਸੰਗਰਾਂਦ ਮੌਕੇ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਹਨ।
India
Punjab
ਅੱਸੂ ਦੀ ਸੰਗਰਾਂਦ ਦੀਆਂ ਖੁਸ਼ੀਆਂ ਮਾਣੋ, ਇਸ ਗੁਰੂ ਘਰੋਂ ਦੂਰ ਹੁੰਦੇ ਹਨ ਦੁੱਖ-ਦਲਿੱਦਰ
- by admin
- September 16, 2021
- 0 Comments
- Less than a minute
- 308 Views
- 3 years ago
Related Post
India, Lok Sabha Election 2024, Punjab, Video
VIDEO-Punjabi News Today । 25 April 2024 | Top
April 25, 2024