The Khalas Tv Blog Punjab ਸਾਧੂ ਸਿੰਘ ਧਰਮਸੋਤ ਦੀ ਅੱਜ ਮੁਹਾਲੀ ਅਦਾਲਤ ‘ਚ ਪੇਸ਼ੀ
Punjab

ਸਾਧੂ ਸਿੰਘ ਧਰਮਸੋਤ ਦੀ ਅੱਜ ਮੁਹਾਲੀ ਅਦਾਲਤ ‘ਚ ਪੇਸ਼ੀ

ਦ ਖ਼ਾਲਸ ਬਿਊਰੋ : ਕਾਂਗਰਸ ਸਰਕਾਰ ਸਮੇਂ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਦੀ ਪੇਸ਼ੀ ਹੈ।ਉਹਨਾਂ ਨੂੰ ਅੱਜ ਮੁਹਾਲੀ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਧਰਮਸੋਤ ਇਸ ਸਮੇਂ ਨਿਆਇਕ ਹਿਰਾਸਤ ‘ਚ ਹਨ ਅਤੇ ਨਾਭਾ ਜੇ ਲ੍ਹ ‘ਚ ਬੰਦ ਹਨ।ਉਹਨਾਂ ਦੀ ਭ੍ਰਿ ਸ਼ਟਾ ਚਾਰ ਦੇ ਕੇਸ ‘ਚ ਗ੍ਰਿਫ਼ ਤਾਰੀ ਹੋਈ ਹੈ।ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ‘ਤੇ ਇਹ ਇਲ ਜ਼ਾਮ ਹਨ ਕਿ ਜੰਗਲਾਤ ਮੰਤਰੀ ਰਹਿੰਦਿਆਂ ਉਹਨਾਂ ਦੱਰਖਤਾਂ ਦੀ ਕਟਾਈ ਨੂੰ ਲੈ ਕੇ ਘਪ ਲਾ ਕੀਤਾ ਹੈ ਤੇ ਕਰੋੜਾਂ ਰੁਪਏ ਦੀ ਰਿਸ਼ਵਤ ਲਈ ਸੀ।ਵਿਜੀਲੈਂਸ ਵੱਲੋਂ ਇਸ ਮਾ ਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਸੰਬੰਧੀ ਹੋਰ ਵੀ ਗ੍ਰਿਫ ਤਾਰੀਆਂ ਹੋਈਆਂ ਹਨ।

Exit mobile version