‘ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਰੂਸ ਦੇ ਹਮ ਲੇ ਤੋਂ ਬਾਅਦ ਰੂਸ ਦੇ ਕਈ ਸ਼ਹਿਰਾਂ ‘ਚ ਯੁੱ ਧ ਦੇ ਖਿਲਾ ਫ ਅੰਦ ਰੂਨੀ ਪ੍ਰਦਰ ਸ਼ਨ ਸ਼ੁਰੂ ਹੋ ਗਏ ਹਨ। ਸਾਬਕਾ ਸੋਵੀਅਤ ਰੂਸ ਦੀ ਰਾਜਧਾਨੀ ਸੇਂਟ ਪੀਟਰਜ਼ਬਰਗ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਯੂਕਰੇਨ ਉੱਪਰ ਹਮਲੇ ਦਾ ਵਿਰੋ ਧ ਕਰਨ ਲਈ ਇੱਕਠੀ ਹੋਈ। ਇਨ੍ਹਾਂ ਪ੍ਰਦਰ ਸ਼ਨਾਂ ‘ਚ ਹੁਣ ਤੱਕ 1700 ਲੋਕਾਂ ਨੂੰ ਗ੍ਰਿਫ ਤਾਰ ਕੀਤਾ ਜਾ ਚੁੱਕਾ ਹੈ।

Related Post
Lifestyle, Punjab, Technology
ਪੰਜਾਬ ’ਚ ਮੋਡੀਫਾਈਡ ਗੱਡੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ, ਗੱਡੀ
November 10, 2025
