International

ਡੋਨਬਾਸ ‘ਤੇ ਹਮ ਲਾ ਕਰਨ ਦੀ ਕੋਸ਼ਿਸ਼ ‘ਚ ਰੂ ਸੀ ਫੌਜ : ਯੂਕਰੇਨ

‘ਦ ਖ਼ਾਲਸ ਬਿਊਰੋ : ਯੂਕ ਰੇਨ ‘ਤੇ ਰੂ ਸ ਦੇ ਹਮ ਲੇ ਨੂੰ 42 ਦਿਨ ਹੋ ਗਏ ਹਨ। 42 ਦਿਨਾਂ ਤੋਂ ਬਾਅਦ ਵੀ ਦੋਵੇਂ ਦੇਸ਼ਾਂ ਵਿਚਕਾਰ ਜੰ ਗ ਲਗਾਤਾਰ ਜਾਰੀ ਹੈ। ਰੂਸ ਲਗਾਤਾਰ ਯੂਕਰੇਨ ਦੇ ਸ਼ਹਿਰਾਂ ਉਤੇ ਹਮ ਲੇ ਕਰ ਰਿਹਾ ਹੈ। ਇਸੇ ਦੌਰਾਨ ਯੂਕਰੇਨੀਅਨ ਆਰਮਡ ਫੋਰਸਿਜ਼ ਨੇ ਲ ੜਾਈ ਦੇ 42ਵੇਂ ਦਿਨ ਇੱਕ ਅਪਡੇਟ ਵਿੱਚ ਕਿਹਾ ਹੈ ਕਿ ਪੂਰਬੀ ਯੂਕਰੇਨ ਦੇ ਡੋਨਬਾਸ ਖੇਤਰ ਵਿੱਚ ਹਮ ਲੇ ਲਈ ਰੂ ਸੀ ਫੌ ਜਾਂ “ਮੁੜ ਸੰਗਠਿਤ ਹੋ ਰਹੀਆਂ ਹਨ ਅਤੇ ਸੈਨਿਕ ਪ੍ਰੀਖਣ ਕਰ ਰਹੀਆਂ ਹਨ”। ਦੋਨੇਤਸਕ ਅਤੇ ਲੁਹਾਨਸਕ ਵੀ ਇਸੇ ਖੇਤਰ ਵਿੱਚ ਸ਼ਾਮਲ ਹਨ।

ਯੂਕਰੇਨੀਅਨ ਆਰਮਡ ਫੋਰਸਿਜ਼ ਦਾ ਕਹਿਣਾ ਹੈ ਕਿ ਫੌ ਜੀ ਮਾਲ ਨੂੰ ਤੇਜ਼ੀ ਨਾਲ ਲਿਆਉਣ-ਲਿਜਾਣ ਲਈ ਰੂਸੀ ਫੌਜ ਰੇਲਵੇ ਲਾਈਨਾਂ ਦੀ ਵਰਤੋਂ ਕਰ ਰਹੀਆਂ ਹਨ।