The Khalas Tv Blog India ਰਵਨੀਤ ਬਿੱਟੂ ਨੇ ਅੰਗਰੇਜ਼ੀ ‘ਚ ਚੁੱਕੀ ਕੇਂਦਰੀ ਰਾਜ ਮੰਤਰੀ ਦੀ ਸਹੁੰ
India Punjab

ਰਵਨੀਤ ਬਿੱਟੂ ਨੇ ਅੰਗਰੇਜ਼ੀ ‘ਚ ਚੁੱਕੀ ਕੇਂਦਰੀ ਰਾਜ ਮੰਤਰੀ ਦੀ ਸਹੁੰ

ਦਿੱਲੀ : ਨਰੇਂਦਰ ਮੋਦੀ ਨੇ ਐਤਵਾਰ ਸ਼ਾਮ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਅਜਿਹਾ ਕਰਨ ਵਾਲੇ ਉਹ ਨਹਿਰੂ ਤੋਂ ਬਾਅਦ ਦੂਜੇ ਪ੍ਰਧਾਨ ਮੰਤਰੀ ਬਣ ਗਏ ਹਨ। ਇਸੇ ਦੌਰਾਨ ਪੰਜਾਬ ਤੋਂ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ। ਦੱਸ ਦਈਏ ਕਿ ਰਵਨੀਤ ਬਿੱਟੂ ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ ਹੈ।

Exit mobile version