‘ਦ ਖ਼ਾਲਸ ਬਿਊਰੋ :- ਕਾਂਗਰਸ ਲੀਡਰ ਰਵਨੀਤ ਬਿੱਟੂ ਨੂੰ ਲੋਕ ਸਭਾ ਵਿੱਚ ਆਰਜ਼ੀ ਤੌਰ ‘ਤੇ ‘ਵਿਰੋਧੀ ਧਿਰ ਦਾ ਲੀਡਰ’ (Leader of Opposition party) ਬਣਾਇਆ ਗਿਆ ਹੈ। ਹਾਈਕਮਾਨ ਨੇ ਬੰਗਾਲ ਚੋਣਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ। ਬਿੱਟੂ ਸੰਸਦ ਦੇ ਮੌਜੂਦਾ ਸੈਸ਼ਨ ਵਿੱਚ ਇਹ ਜ਼ਿੰਮੇਵਾਰੀ ਸੰਭਾਲਣਗੇ। ਅਧੀਰ ਰੰਜਨ ਚੌਧਰੀ ਚੋਣ ਪ੍ਰਚਾਰ ਵਿੱਚ ਵਿਅਸਤ ਹਨ।