Punjab Video

ਲੋਹੜੀ ਵਾਲੇ ਦਿਨ ਜੰਮ ਜਾਊਗਾ ਪੰਜਾਬ ! ਚਿੱਟੇ ਦੇ ਕਾਲੇ ਹਨ੍ਹੇਰੇ ਨੇ ਪੰਜਾਬ ਦੇ 4 ਦੋਸਤ ਮੁਕਾਏ

ਪੰਜਾਬ ਵਿੱਚ ਤਾਪਮਾਨ 1.9 ਡਿਗਰੀ ਹੇਠਾਂ ਦਰਜ ਕੀਤਾ ਗਿਆ,ਅੰਮ੍ਰਿਤਸਰ ਵਿੱਚ ਸਭ ਤੋਂ ਘੱਟ 1 ਡਿਗਰੀ ਰਾਤ ਦਾ ਤਾਪਮਾਨ ਰਿਹਾ। ਤਰਨਤਾਰਨ ਵਿੱਚ ਧੁੰਦ ਦੀ ਵਜ੍ਹਾ ਕਰਕੇ  4 ਲੋਕਾਂ ਦੀ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਹੈ।