The Khalas Tv Blog India ਕਰਨਾਲ ‘ਚ ਸਿੱਖ ਜਥੇ ਬੰਦੀਆਂ ਵੱਲੋਂ ਰੋ ਸ ਪ੍ਰਦਰ ਸ਼ਨ
India

ਕਰਨਾਲ ‘ਚ ਸਿੱਖ ਜਥੇ ਬੰਦੀਆਂ ਵੱਲੋਂ ਰੋ ਸ ਪ੍ਰਦਰ ਸ਼ਨ

ਦ ਖ਼ਾਲਸ ਬਿਊਰੋ : ਕਰਨਾਲ ‘ਚ ਸਿੱਖ ਜਥੇ ਬੰਦੀਆਂ ਵੱਲੋਂ ਰੋ ਸ ਪ੍ਰਦ ਰਸ਼ਨ ਕੀਤਾ ਗਿਆ। ਬੀਤੇ ਦਿਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਵਾਲੀ ਗੱਡੀ ਦੇ ਸ਼ੀਸ਼ੇ ਟੁੱਟੇ ਸਨ ਇਸੇ ਕਰਕੇ ਕਰਨਾਲ ਵਿੱਚ ਅੱਜ ਸਿੱਖ ਜਥੇ ਬੰਦੀਆਂ ਵੱਲੋਂ ਰੋ ਸ ਪ੍ਰਦਰ ਸ਼ਨ ਕੀਤਾ ਗਿਆ। ਸਿੱਖ ਜਥੇ ਬੰਦੀਆਂ ਨੇ ਡੇਰਾ ਕਾਰ ਸੇਵਾ ਤੋਂ ਲੈ ਕੇ ਜ਼ਿਲ੍ਹਾ ਸਕੱਤਰੇਤ ਤੱਕ ਮਾਰਚ ਕੀਤਾ ਨਾਲ ਹੀ ਪ੍ਰਸ਼ਾ ਸਨ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ ਹੈ।

Exit mobile version