‘ਦ ਖ਼ਾਲਸ ਬਿਊਰੋ : ਦੱਖਣੀ ਅਫਰੀਕਾ ਦੇ ਪੱਛਮੀ ਘਾਨਾ ਦੇ ਬੋਗੋਸੋ ਅਤੇ ਬਾਵਦੀ ਖੇਤਰ ਦੇ ਵਿਚਕਾਰ ਮਾਇੰਨਿੰਗ ਵਿਸਫੋਟਕ ਨਾਲ ਭਰਿਆ ਟਰੱਕ ਇੱਕ ਮੋਟਰਲਾਇਕਲ ਨਾਲ ਟੱ ਕਰਾ ਗਿਆ ਜਿਸ ਨਾਲ ਇੱਕ ਵੱਡਾ ਧਮਾ ਕਾ ਹੋਇਆ। ਇਹ ਘਟਨਾ ਉਦੋਂ ਵਾਪਰੀ ਜਦੋਂ ਸੋਮੇ ਦੀ ਖਾਨ ਲਈ ਵਿਸ ਫੋਟਕ ਲੈ ਕੇ ਜਾ ਰਿਹਾ ਟਰੱਕ ਮੋਟਰਸਾਈਕਲ ਨਾਲ ਟਕ ਰਾਅ ਗਿਆ ਜਿਸ ਨਾਲ ਇੱਕ ਵੱਡਾ ਧਮਾ ਕਾ ਹੋਇਆ। ਧਮਾ ਕੇ ਵਿੱਚ 17 ਲੋਕਾਂ ਦੀ ਮੌ ਤ ਹੋ ਗਈ ਅਤੇ 60 ਤੋਂ ਵੱਧ ਲੋਕ ਜ਼ ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਧਮਾ ਕੇ ਕਾਰਨ ਧਰਤੀ ਵਿੱਚ ਇੱਕ ਵੱਡਾ ਟੋਆ ਪੈ ਗਿਆ ਹੈ ਅਤੇ ਦਰਜਨਾਂ ਇਮਾਰਤਾਂ ਢਹਿ ਗਈਆਂ । ਸਥਾਨਕ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਨੇੜੇ ਦੇ ਸ਼ਹਿਰਾਂ ਵਿੱਚ ਜਾਣ ਦੀ ਸਲਾਹ ਦਿੱਤੀ ਗਈ ਹੈ। ਉਥੋਂ ਦੇ ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦੱਸਿਆ ਕਿਹਾ ਹੈ ਕਿ ਨੇੜੇ ਦੇ ਹਸਪਤਾਲ ਅਤੇ ਕਲੀਨਿਕ ਜ਼ਖ ਮੀਆਂ ਨਾਲ ਭਰ ਗਏ ਹਨ।