Punjab

ਮਜ਼ੀਠੀਆ ਨੇ ਲਾਏ ਪੁਲਿਸ ‘ਤੇ ਗੰਭੀ ਰ ਦੋਸ਼,ਕਿਹਾ ਬੈਡ ਤੇ ਪਈ ਮਾਂ ਅਤੇ ਬੀਮਾਰ ਬੱਚਿਆਂ ਨੂੰ ਵੀ ਨਹੀਂ ਬਖ ਸ਼ਿਆ

‘ਦ ਖ਼ਾਲਸ ਬਿਊਰੋ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਪ੍ਰੈਸ ਕਾਨਫ੍ਰੰਸ ਦੋਰਾਨ ਪੰਜਾਬ ਦੀ ਮੋਜੂਦਾ ਸਰਕਾਰ ਤੇ ਵਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੋਹਰੇ ਮਾਪ-ਦੰਡ ਅਪਣਾ ਕੇ ਸੰਵਿਧਾਨ ਦੀਆਂ ਧੱ ਜੀਆਂ ਉ ਡਾ ਰਹੀ ਹੈ। ਮਜੀਠੀਆ ਨੇ ਕਿਹਾ ਕਿ ਕਾਂਗਰਸੀ ਲੀਡਰਾਂ ਤੇ ਕਾਫ਼ੀ  ਗੰਭੀ ਰ ਕੇਸ ਚੱਲ ਰਹੇ ਹਨ  ਪਰ ਉਹਨਾਂ ਤੇ ਕਾਰਵਾਈ ਤਾਂ ਕਿ ਹੋਣੀ ਸਗੋਂ ਗ੍ਰਿਫ ਤਾਰੀ ਤੱਕ ਨਹੀਂ ਹੋਈ ਤੇ ਨਾ ਹੀ ਕੋਈ ਰੇ ਡ ਹੋਈ ਪਰ ਮੈਨੂੰ ਅਦਾਲਤ ਵੱਲੋਂ ਰਾਹਤ ਮਿਲਣ ਦੇ ਬਾਵਜੂਦ ਮੇਰੇ ਘਰ ਰੇਡ ਕਰਵਾਈ ਗਈ। ਇਥੋਂ ਤੱਕ ਕਿ ਮੇਰੇ ਬੀਮਾਰ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵੱਲੋਂ ਤੰ ਗ-ਪ੍ਰੇਸ਼ਾ ਨ ਕੀਤਾ ਗਿਆ।

ਇੱਕ ਲੀਕ ਹੋਈ ਆਡੀਓ ਦਾ ਹਵਾਲਾ ਦਿੰਦੇ ਹੋਏ ਮਜੀਠੀਆ ਨੇ ਸਾਬਕਾ ਡੀਜੀਪੀ ਸਿਧਾਰਥ ਚਟੋਪਧਿਆਏ ਨੇ ਪੀ ਓ ਸਰਬਜੀਤ ਨੇ ਨਾਲ ਮਿਲ ਕੇ ਬਹੁਤ ਸਾਰੇ ਗੱਲਤ ਹੁਕਮ ਜਾਰੀ ਕੀਤੇ ਤੇ ਇਹਨਾਂ ਦੇ ਸੰਬੰਧ ਜੇਲ ਵਿੱਚ ਬੈਠੇ ਗੈਂਗ ਸਟਰਾਂ ਨਾਲ ਵੀ ਜੁੜਦੇ ਹਨ।

ਚਟੋਪਧਿਆਏ ਵੱਲੋਂ ਜਾਅਲੀ ਦੱਸੇ ਜਾਂਦੇ ਗਲਤ ਨਿਯੁਕਤੀਆਂ ਦੇ ਮਾਮਲੇ ਨੂੰ ਵੀ ਮਜੀਠੀਆ ਨੇ ਸਹੀ ਦਸਿਆ ਤੇ ਸਵਾਲ ਉਠਾਇਆ ਕਿ ਪ੍ਰਧਾਨ ਮੰਤਰੀ ਸੁਰ ਖਿਆ ਮਾਮਲੇ ਵਿੱਚ ਲਾਪ ਰਵਾਹੀ ਮਾਮਲੇ ਵਿੱਚ ਸ਼ਾਮਲ ਰਾਜਸੀ ਲੀਡਰਾਂ ਤੇ ਕਿਉਂ ਨਹੀਂ ਕੀਤੀ ਜਾ ਰਹੀ?