India

karnataka assembly Result Live Result : ਕਾਂਗਰਸ ਨੇ ਰੁਝਾਨਾਂ ‘ਚ ਬਹੁਮਤ ਹਾਸਲ ਕੀਤਾ,ਬੀਜੇਪੀ ਬਹੁਤ ਪਿੱਛੇ,JDS ਦੇ ਕਿੰਗ ਮੇਕਰ ਬਣਨ ਤੇ ਫਿਰ ਸਕਦਾ ਹੈ ਪਾਣੀ

ਬਿਊਰੋ ਰਿਪੋਰਟ : ਕਰਨਾਟਕ ਵਿਧਾਨ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਕਾਂਗਰਸ ਵੱਡੇ ਫਰਕ ਨਾਲ ਅੱਗੇ ਹੈ। ਚੋਣ ਕਮਿਸ਼ਨ ਨੇ 224 ਵਿੱਚੋਂ 223 ਸੀਟਾਂ ਦੇ ਰੁਝਾਨ ਜਾਰੀ ਕੀਤੇ ਹਨ। ਚੋਣ ਕਮਿਸ਼ਨ ਦੇ ਰੁਝਾਨਾਂ ਵਿੱਚ ਵੀ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਭਾਜਪਾ ਦੇ ਨਾਲ-ਨਾਲ ਜੇਡੀਐਸ ਨੂੰ ਵੀ ਝਟਕਾ ਲੱਗਾ ਹੈ।

ਕਰਨਾਟਕਾ ਵਿਧਾਨ ਸਭਾ ਦੇ ਰੁਝਾਨਾਂ ਵਿੱਚ  ਕਾਂਗਰਸ – 130  ਸੀਟਾਂ, ਭਾਜਪਾ -66   ਸੀਟਾਂ, ਜੇਡੀਐਸ – 22  ਸੀਟਾਂ, ਹੋਰ – 4 ਸੀਟਾਂ ਉਤੇ ਹੈ। ਕਰਨਾਟਕਾ ਵਿੱਚ ਬਹੁਮਤ ਹਾਸਲ ਕਰਨ ਦੇ ਲਈ 113 ਸੀਟਾਂ ਦੀ ਜ਼ਰੂਰਤ ਹੈ