The Khalas Tv Blog International ਤੇਲੰਗਾਨਾ ਦੇ ਸ਼ਹਿਜਾਦ ਨਾਲ ਸਾਉਦੀ ਅਰਬ ‘ਚ ਵਾਪਰਿਆ ਹਾਦਸਾ! ਰੇਗਿਸਤਾਨ ਨੇ ਦੋ ਦੋਸਤਾਂ ਨੂੰ ਨਿਗਲਿਆ
International

ਤੇਲੰਗਾਨਾ ਦੇ ਸ਼ਹਿਜਾਦ ਨਾਲ ਸਾਉਦੀ ਅਰਬ ‘ਚ ਵਾਪਰਿਆ ਹਾਦਸਾ! ਰੇਗਿਸਤਾਨ ਨੇ ਦੋ ਦੋਸਤਾਂ ਨੂੰ ਨਿਗਲਿਆ

27 ਸਾਲ ਦੇ ਭਾਰਤੀ ਨਾਗਰਿਕ ਮੁਹੰਮਦ ਸ਼ਹਿਜਾਦ ਖਾਨ ਸਾਊਦੀ ਅਰਬ ਵਿੱਚ ਮੌਤ ਹੋ ਗਈ ਹੈ। ਸ਼ਹਿਜਾਦ ਤੇਲੰਗਾਨਾ ਦਾ ਰਹਿਣ ਵਾਲਾ ਹੈ ਅਤੇ ਉਹ ਆਊਦੀ ਅਰਬ ਵਿੱਚ ਰੇਗੀਸਤਾਨ ਵਿੱਚ ਭਟਕ ਗਿਆ ਸੀ, ਜਿਸ ਦੀ ਭੁੱਖ ਅਤੇ ਪਿਆਸ ਕਾਰਨ ਜਾਨ ਚਲੀ ਗਈ। ਸ਼ਹਿਜਾਦ ਰਬ ਅਲ ਖਾਲੀ ਰੇਗਿਸਤਾਨ ਵਿੱਚ ਫਸਿਆ ਸੀ ਅਤੇ ਇਹ ਰੇਗਿਸਤਾਨ ਦੁਨੀਆਂ ਦੀ ਖਤਰਨਾਕ ਜਗਾਵਾਂ ਵਿੱਚੋਂ ਇਕ ਹੈ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸ਼ਹਿਜਾਦ ਸੁਡਾਨ ਦੇ ਆਪਣੇ ਇਕ ਦੋਸਤ ਦੇ ਨਾਲ ਇੱਥੋਂ ਦੀ ਗੁਜ਼ਰ ਰਿਹਾ ਸੀ। ਰਸਤੇ ਵਿੱਚ ਉਸ ਦਾ ਜੀ.ਪੀ.ਐੱਸ. ਸਿਗਨਲ ਫੇਲ ਹੋ ਗਿਆ। ਕੁਝ ਸਮੇਂ ਬਾਅਦ ਉਨ੍ਹਾਂ ਦੀ ਗੱਡੀ ‘ਚ ਤੇਲ ਅਤੇ ਫ਼ੋਨ ਦੀ ਬਿਜਲੀ ਵੀ ਖ਼ਤਮ ਹੋ ਗਈ, ਜਿਸ ਕਾਰਨ ਉਸ ਨੂੰ ਕੋਈ ਮਦਦ ਨਹੀਂ ਮਿਲ ਪਾਈ। ਸ਼ਹਿਜਾਦ ਅਤੇ ਉਨ੍ਹਾਂ ਦੇ ਦੋਸਤ ਲੰਬੇ ਸਮੇਂ ਤੱਕ ਰੇਗਿਸਤਾਨ ਦੀ ਚਿਲਚਿਲਾਤੀ ਗਰਮੀ ਦੇ ਬਿਨਾਂ ਪਾਣੀ ਅਤੇ ਖਾਣੇ ਦੇ ਫਸੇ ਰਹੇ। ਭੁੱਖੇ-ਪਿਆਸੇ ਰਹਿਣ ਦੀ ਕਾਰਨ ਤੋਂ ਉਨ੍ਹਾਂ ਦੀ ਤਬੀਅਤ ਵਿਗੜ ਅਤੇ ਦੋਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ –   ਅਕਾਲੀ ਦਲ ਨੂੰ ਲੱਗ ਸਕਦਾ ਵੱਡਾ ਝਟਕਾ? ਗਿੱਦੜਬਾਹਾ ਤੋਂ ਇਹ ਲੀਡਰ ਛੱਡ ਸਕਦਾ ਪਾਰਟੀ

 

Exit mobile version