Skip to content
ਪੰਜਾਬ ‘ਚ ਆਣਗੇ ਮੋਦੀ ! ਭਾਜਪਾ ਨੇ ਖਿੱਚੀ ਤਿਆਰੀ
ਪੰਜਾਬ ਅਤੇ ਦੇਸ਼ ਦੀਆਂ 10 ਵੱਡੀਆਂ ਖਬਰਾਂ
ਤੇਜ਼ੀ ਤੋਂ ਬਾਅਦ ਸੋਨੇ ਤੇ ਚਾਂਦੀ ਦੀ ਕੀਮਤ ਟੁੱਟੀ ! ਇੰਨੇ ਮਹੀਨੇ ‘ਚ ਸੋਨਾ ਡੇਢ ਲੱਖ ਤੱਕ ਪਹੁੰਚੇਗਾ
CM ਮਾਨ ਦੀ ਪਤਨੀ ਦਾ ਪਹਿਲਾ ਧਮਾਕੇਦਾਰ ਬਿਆਨ ! ਇੱਕ ਹੀ ਤੀਰ ਨਾਲ ਲਗਾਏ ਕਈ ਨਿਸ਼ਾਨੇ
ਤੀਰਅੰਦਾਜ਼ੀ ਵਿਸ਼ਵ ਕੱਪ ’ਚ ਪੰਜਾਬ ਦੀ ਧੀ ਨੇ ਜਿੱਤਿਆ ਸੋਨਾ, ਭਾਰਤੀ ਮਹਿਲਾ ਤੇ ਪੁਰਸ਼ ਟੀਮਾਂ ਨੇ ਗੱਡੇ ਝੰਡੇ
April 27, 2024
Follow us :
ਹੋਮ
ਪੰਜਾਬ
ਭਾਰਤ
ਦੁਨੀਆ
ਲੋਕ ਸਭਾ ਚੋਣਾਂ 2024
ਖਾਲਸ ਟੀਵੀ ਸਪੈਸ਼ਲ
ਮਨੁੱਖੀ ਅਧਿਕਾਰ
ਖ਼ਾਸ ਲੇਖ
ਕਵਿਤਾਵਾਂ
ਧਰਮ
ਖੇਡਾਂ
ਲਾਈਫਸਟਾਈਲ
ਤਕਨਾਲੋਜੀ
ਧਰਮ
ਮਨੋਰੰਜਨ
ਵੀਡੀਉ
ਖ਼ਾਲਸ ਟੀਵੀ LIVE
ਹੋਮ
ਪੰਜਾਬ
ਭਾਰਤ
ਦੁਨੀਆ
ਲੋਕ ਸਭਾ ਚੋਣਾਂ 2024
ਖਾਲਸ ਟੀਵੀ ਸਪੈਸ਼ਲ
ਮਨੁੱਖੀ ਅਧਿਕਾਰ
ਖ਼ਾਸ ਲੇਖ
ਕਵਿਤਾਵਾਂ
ਧਰਮ
ਖੇਡਾਂ
ਲਾਈਫਸਟਾਈਲ
ਤਕਨਾਲੋਜੀ
ਧਰਮ
ਮਨੋਰੰਜਨ
ਵੀਡੀਉ
ਖ਼ਾਲਸ ਟੀਵੀ LIVE
×
The Khalas Tv
Blog
India
Snowfall Exclusive Photos : ਹਿਮਾਚਲ ਦੇ ਉੱਚੇ ਇਲਾਕਿਆਂ ‘ਚ ਭਾਰੀ ਬਰਫ਼ਬਾਰੀ, ਦੇਖੋ ਤਸਵੀਰਾਂ
India
Lifestyle
Snowfall Exclusive Photos : ਹਿਮਾਚਲ ਦੇ ਉੱਚੇ ਇਲਾਕਿਆਂ ‘ਚ ਭਾਰੀ ਬਰਫ਼ਬਾਰੀ, ਦੇਖੋ ਤਸਵੀਰਾਂ
by
admin
February 1, 2024
0
Comments
Less than a minute
334
Views
3 months ago
Facebook
Twitter
Whatsapp
Cloud
Print
Share via Email
ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਅੱਜ ਭਾਰੀ ਬਰਫਵਾਰੀ ਹੋਈ ਹੈ। ਸਾਰਾ ਸੂਬਾ ਹੀ ਬਰਫ਼ ਦੀ ਚਿੱਟੀ ਚਾਦਰ ‘ਚ ਲੁਕ ਗਿਆ। ਲੋਕਾਂ ਨੇ ਲਗਾਤਾਰ 2 ਘੰਟੇ ਬਰਫ਼ਬਾਰੀ ਦਾ ਅਨੰਦ ਮਾਣਿਆ । ਮੌਸਮ ਵਿਭਾਗ ਨੇ 48 ਘੰਟੇ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਦੋ ਪਹੀਆ ਵਾਹਨ ‘ਤੇ ਸਫ਼ਰ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਟਲ ਟਨਲ ਵੱਲ ਨਾ ਜਾਣ ਲਈ ਕਿਹਾ ਗਿਆ ਹੈ।
ਹਿਮਾਚਲ ਪ੍ਰਦੇਸ਼ ਦੀਆਂ ਕੁੱਲ 241 ਸੜਕਾਂ ਬਰਫ਼ਬਾਰੀ ਕਾਰਨ ਬੰਦ ਹਨ। ਸ਼ਿਮਲਾ, ਕੁੱਲੂ, ਮੰਡੀ, ਮਨਾਲੀ, ਲਾਹੌਲ, ਕਿਨੌਰ, ਕਾਜ਼ਾ ਅਤੇ ਸੂਬੇ ਦੇ ਹੋਰ ਇਲਾਕਿਆਂ ‘ਚ ਬਰਫ਼ਬਾਰੀ ਹੋਈ ਹੈ।
Previous Post
ਰੂਪਨਗਰ : ਖਾਈ ‘ਚ ਡਿੱਗੀ ਕਾਰ: ਸਵਾਰ ਪਤੀ ਦੀ ਮੌਤ; ਗੰਭੀਰ ਹਾਲਤ ‘ਚ ਹਸਪਤਾਲ ਪਹੁੰਚੀ ਪਤਨੀ
Next Post
ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਸ਼ੁਰੂ ! ਸਭ ਤੋਂ ਪਹਿਲਾਂ ਆਪਣੇ ਕੋਰ ਵੋਟਰ ਦੇ ਦਰ ‘ਤੇ ਪਹੁੰਚੇ ਸੁਖਬੀਰ ਬਾਦਲ
Related Post
India
,
Lok Sabha Election 2024
ਕੰਗਨਾ VS ਯੁਵਰਾਜ ਦੀ ਲੜਾਈ ਤੈਅ! ਮੰਡੀ ’ਚ ਹੋਵੇਗੀ
April 13, 2024
India
ਹਿਮਾਚਲ ਕਾਂਗਰਸ ਦੇ 6 ਬਾਗ਼ੀ ਵਿਧਾਇਕ ‘ਤੇ ਵੱਡੀ ਕਾਰਵਾਈ,
February 29, 2024
India
ਹਿਮਾਚਲ ਦੀਆਂ ਉੱਚੀਆਂ ਚੋਟੀਆਂ ‘ਤੇ ਤਾਜ਼ਾ ਬਰਫ਼ਬਾਰੀ: ਅਟਲ ਸੁਰੰਗ
February 19, 2024
India
,
Punjab
ਪੰਜਾਬ ਵਿੱਚ ਬਾਰਸ਼, ਤੇਜ਼ ਹਵਾਵਾਂ ਅਤੇ ਗੜੇਮਾਰੀ ਦੀ ਚਿਤਾਵਨੀ,
February 17, 2024
India
,
Punjab
Weather forecast : ਗੜੇਮਾਰੀ ਬਾਰਸ਼ ਅਤੇ ਬਿਜਲੀ ਡਿੱਗਣ ਦੀ
February 15, 2024
India
ਮੈਦਾਨੀ ਇਲਾਕਿਆਂ ‘ਚ ਮੀਂਹ ਤੇ ਪਹਾੜੀ ਇਲਾਕਿਆਂ ‘ਚ ਬਰਫ਼ਬਾਰੀ
February 15, 2024