Skip to content
Video – SGPC ਦੀ ਅੱਜ ਹੋਣ ਵਾਲੀ ਹੰਗਾਮੀ ਬੈਠਕ ਕਿਉਂ ਰੱਦ ਕੀਤੀ ਗਈ ? ਸੁਣੋ ਅੰਦਰਲੀ ਗੱਲ | KHALAS TV
ਪੀਲੀਭੀਤ ਵਿੱਚ ਪੰਜਾਬ ਅਤੇ ਯੂਪੀ ਪੁਲਿਸ ਦੀ ਸਾਂਝੀ ਕਾਰਵਾਈ ਵਿੱਚ ਤਿੰਨ ਸ਼ੱਕੀ ਅਤਿਵਾਦੀ ਮਾਰੇ ਗਏ
ਡੱਲੇਵਾਲ ਨੂੰ ਮਿਲਣ ਵਾਲਿਆਂ ‘ਤੇ ਬਿੱਟੂ ਦਾ ਨਿਸ਼ਾਨਾ, ਕਈ ਲੋਕ ਫੋਟੋ ਖਿਚਵਾਉਣ ਲਈ ਜਾ ਰਹੇ ਨੇ ਖਨੌਰੀ
ਖੇਤੀ ਖਰੜੇ ਨੂੰ ਲੈ ਕੇ ਪੰਧੇਰ ਨੇ ਮਾਨ ਸਰਕਾਰ ਨੂੰ ਕੀਤੀ ਇਹ ਅਪੀਲ
Video – ਸੁਰਖ਼ੀਆਂ | Punjab | India | World | 23 December 2024 | The Khalas TV
December 23, 2024
Follow us :
ਹੋਮ
ਪੰਜਾਬ
ਭਾਰਤ
ਦੁਨੀਆ
ਖਾਲਸ ਟੀਵੀ ਸਪੈਸ਼ਲ
ਮਨੁੱਖੀ ਅਧਿਕਾਰ
ਖ਼ਾਸ ਲੇਖ
ਕਵਿਤਾਵਾਂ
ਧਰਮ
ਖੇਡਾਂ
ਲਾਈਫਸਟਾਈਲ
ਤਕਨਾਲੋਜੀ
ਧਰਮ
ਮਨੋਰੰਜਨ
ਖੇਤਬਾੜੀ
ਵੀਡੀਉ
ਖ਼ਾਲਸ ਟੀਵੀ LIVE
ਹੋਮ
ਪੰਜਾਬ
ਭਾਰਤ
ਦੁਨੀਆ
ਖਾਲਸ ਟੀਵੀ ਸਪੈਸ਼ਲ
ਮਨੁੱਖੀ ਅਧਿਕਾਰ
ਖ਼ਾਸ ਲੇਖ
ਕਵਿਤਾਵਾਂ
ਧਰਮ
ਖੇਡਾਂ
ਲਾਈਫਸਟਾਈਲ
ਤਕਨਾਲੋਜੀ
ਧਰਮ
ਮਨੋਰੰਜਨ
ਖੇਤਬਾੜੀ
ਵੀਡੀਉ
ਖ਼ਾਲਸ ਟੀਵੀ LIVE
×
The Khalas Tv
Blog
India
Snowfall Exclusive Photos : ਹਿਮਾਚਲ ਦੇ ਉੱਚੇ ਇਲਾਕਿਆਂ ‘ਚ ਭਾਰੀ ਬਰਫ਼ਬਾਰੀ, ਦੇਖੋ ਤਸਵੀਰਾਂ
India
Lifestyle
Snowfall Exclusive Photos : ਹਿਮਾਚਲ ਦੇ ਉੱਚੇ ਇਲਾਕਿਆਂ ‘ਚ ਭਾਰੀ ਬਰਫ਼ਬਾਰੀ, ਦੇਖੋ ਤਸਵੀਰਾਂ
February 1, 2024
Facebook
Twitter
Whatsapp
ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਅੱਜ ਭਾਰੀ ਬਰਫਵਾਰੀ ਹੋਈ ਹੈ। ਸਾਰਾ ਸੂਬਾ ਹੀ ਬਰਫ਼ ਦੀ ਚਿੱਟੀ ਚਾਦਰ ‘ਚ ਲੁਕ ਗਿਆ। ਲੋਕਾਂ ਨੇ ਲਗਾਤਾਰ 2 ਘੰਟੇ ਬਰਫ਼ਬਾਰੀ ਦਾ ਅਨੰਦ ਮਾਣਿਆ । ਮੌਸਮ ਵਿਭਾਗ ਨੇ 48 ਘੰਟੇ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਦੋ ਪਹੀਆ ਵਾਹਨ ‘ਤੇ ਸਫ਼ਰ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਟਲ ਟਨਲ ਵੱਲ ਨਾ ਜਾਣ ਲਈ ਕਿਹਾ ਗਿਆ ਹੈ।
ਹਿਮਾਚਲ ਪ੍ਰਦੇਸ਼ ਦੀਆਂ ਕੁੱਲ 241 ਸੜਕਾਂ ਬਰਫ਼ਬਾਰੀ ਕਾਰਨ ਬੰਦ ਹਨ। ਸ਼ਿਮਲਾ, ਕੁੱਲੂ, ਮੰਡੀ, ਮਨਾਲੀ, ਲਾਹੌਲ, ਕਿਨੌਰ, ਕਾਜ਼ਾ ਅਤੇ ਸੂਬੇ ਦੇ ਹੋਰ ਇਲਾਕਿਆਂ ‘ਚ ਬਰਫ਼ਬਾਰੀ ਹੋਈ ਹੈ।
Previous Post
ਰੂਪਨਗਰ : ਖਾਈ ‘ਚ ਡਿੱਗੀ ਕਾਰ: ਸਵਾਰ ਪਤੀ ਦੀ ਮੌਤ; ਗੰਭੀਰ ਹਾਲਤ ‘ਚ ਹਸਪਤਾਲ ਪਹੁੰਚੀ ਪਤਨੀ
Next Post
ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਸ਼ੁਰੂ ! ਸਭ ਤੋਂ ਪਹਿਲਾਂ ਆਪਣੇ ਕੋਰ ਵੋਟਰ ਦੇ ਦਰ ‘ਤੇ ਪਹੁੰਚੇ ਸੁਖਬੀਰ ਬਾਦਲ
Related Post
India
ਹਿਮਾਚਲ ਦੀਆਂ ਉੱਚੀਆਂ ਚੋਟੀਆਂ ‘ਤੇ ਤਾਜ਼ਾ ਬਰਫ਼ਬਾਰੀ
December 9, 2024
India
,
Lifestyle
ਹੁਣ ਹਿਮਾਚਲ ’ਚ ਲਓ ਜੰਮੂ-ਕਸ਼ਮੀਰ ਦੇ ਸ਼ਿਕਾਰਾ ਦੇ ਨਜ਼ਾਰੇ!
October 29, 2024
India
ਪਹਾੜੀ ਸੂਬੇ ਤੋਂ ਦਵਾਈਆਂ ਦੇ ਸੈਂਪਲ ਫੇਲ੍ਹ! ਮਚਿਆ ਹੜਕੰਪ
October 25, 2024
India
ਮਸਜਿਦ ਦੀ ਨਜਾਇਜ਼ ਉਸਾਰੀ ਤੋੜਨ ਦਾ ਕੰਮ ਸ਼ੁਰੂ!
October 21, 2024
India
ਬਾਜ਼ਾਰ ਬੰਦ ਦੇ ਸੱਦੇ ‘ਚ ਖੁੱਲ੍ਹੀਆਂ ਦੁਕਾਨਾਂ! ਮਾਹੌਲ ਹੋਇਆ
September 16, 2024
India
ਧਰਨਾਕਾਰੀਆਂ ਹਨੂੰਮਾਨ ਚਾਲੀਸਾ ਦਾ ਪਾਠ ਕਰ ਮਸਜਿਦ ਦਾ ਕੀਤਾ
September 11, 2024