ਸ਼ੰਭੂ ਬਾਰਡਰ ‘ਤੇ ਅੱਗ ਲੱਗਣ ਦੀ ਖ਼ਬਰ ਆ ਰਹੀ ਹੈ। ਸ਼ੁਰੂਆਤੀ ਜਾਣਕਾਰੀ ਵਿੱਚ ਪਤਾ ਲੱਗਾ ਹੈ ਕਿ ਇਸ ਵਿੱਚ ਕਈ ਟੈਂਟ ਸੜ ਕੇ ਸਵਾਹ ਹੋ ਗਏ ਹਨ। ਇੱਕ ਕਿਸਾਨ ਦਾ ਟਰੈਕਟਰ ਵੀ ਅੱਗ ਦੀ ਚਪੇਟ ਆਇਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।