The Khalas Tv Blog Punjab ਭਾਰਤ-ਪਾਕਿ ਸਰਹੱਦ ‘ਤੇ ਗਸ਼ਤ ਕਰਦੀ BSF ਟੀਮ ਦੇ ਹੱਥ ਲੱਗੀਆਂ ਤਿੰਨ ‘AK-47
Punjab

ਭਾਰਤ-ਪਾਕਿ ਸਰਹੱਦ ‘ਤੇ ਗਸ਼ਤ ਕਰਦੀ BSF ਟੀਮ ਦੇ ਹੱਥ ਲੱਗੀਆਂ ਤਿੰਨ ‘AK-47

‘ਦ ਖ਼ਾਲਸ ਬਿਊਰੋ ( ਫਾਜ਼ਿਲਕਾ ) :-  ਅਬੋਹਰ ਸੈਕਟਰ ‘ਚ ਸਥਿਤ BSF ਦੇ ਜਵਾਨਾਂ ਨੂੰ ਵੱਡੀ ਸਫਲਤਾ ਮਿਲੀ ਹੈ। ਦਰਅਸਲ ਅੱਜ ਭਾਰਤੀ ਫੌਜ ਨੇ ਭਾਰਤ-ਪਾਕਿ ਸਰਹੱਦ ‘ਤੇ ਗਸ਼ਤ ਕਰਦਿਆਂ ਵੱਡੀ ਮਾਤਰਾ ‘ਚ ਹਥਿਆਰ ਬਰਾਮਦ ਕੀਤੇ ਹਨ। ਸੂਤਰਾਂ ਦੀ ਜਾਣਕਾਰੀ ਮੁਤਾਬਕ BOP ਗਜ਼ਨੀਵਾਲਾ ਭਾਰਤ-ਪਾਕਿ ਸਰਹੱਦ ਦੀ ਪੋਸਟ ਤੋਂ ਤਿੰਨ AK 47, ਅਤੇ ਉਸ ਦੀਆਂ 6 ਮੈਗਜ਼ੀਨ, ਦੋ M16 ਰਾਈਫਲ ਤੇ ਉਸ ਦੀਆਂ 4 ਮੈਗਜ਼ੀਨ ਅਤੇ ਦੋ .03 ਬੋਰ ਪਿਸਟਲ ਤੇ ਉਸ ਦੀਆਂ ਮੈਗਜ਼ੀਨ ਬਰਾਮਦ ਕੀਤੀਆਂ ਹਨ।  ਇਹ ਵੀ ਦੱਸਿਆ ਜਾ ਰਿਹਾ ਹੈ ਕਿ BSF ਦੇ ਜਵਾਨਾਂ ਵੱਲੋਂ ਸਰਚ ਅਪ੍ਰੇਸ਼ਨ ਜਾਰੀ ਹੈ।

Exit mobile version