The Khalas Tv Blog Punjab ਨਵਜੋਤ ਸਿੱਧੂ ਨੂੰ ਘੇਰਨ ਗਏ ਕਿਸਾਨ ਪੁਲਿਸ ਨਾਲ ਹੋਏ ਹੱਥੋਪਾਈ
Punjab

ਨਵਜੋਤ ਸਿੱਧੂ ਨੂੰ ਘੇਰਨ ਗਏ ਕਿਸਾਨ ਪੁਲਿਸ ਨਾਲ ਹੋਏ ਹੱਥੋਪਾਈ

ਦ ਖ਼ਾਲਸ ਟੀਵੀ ਬਿਊਰੋ:- ਨਵਜੋਤ ਸਿੰਘ ਸਿੱਧੂ ਆਪਣੀ ਮੋਂਗਾ ਫੇਰੀ ਦੌਰਾਨ ਕਿਸਾਨਾਂ ਅਤੇ ਕੱਚੇ ਅਧਿਆਪਕਾਂ ਦੇ ਗੁੱਸੇ ਤੋਂ ਬੱਚ ਗਏ । ਕੱਚੇ ਅਧਿਆਪਕਾਂ ਨੇ ਬੁੱਘੀਪੁਰਾ ਚੌਕ ਨੂੰ ਜਾਮ ਕਰ ਦਿੱਤਾ । ਕਿਸਾਨ ਨਵਜੋਤ ਸਿੰਘ ਸਿੱਧੂ ਦੇ ਨੇੜੇ ਤਾਂ ਪੁੰਜ ਗਏ ਪਰ ਉਨ੍ਹਾਂ ਨੂੰ ਪੁਲਿਸ ਨਾਲ ਹੱਥੋਪਾਈ ਹੋਣਾਂ ਪਿਆ। ਸਿੱਧੂ ਦੀ ਮੋਂਗਾ ਫੇਰੀ ਦੀ ਸੂਹ ਮਿਲਦਿਆ ਹੀ ਅਧਿਆਪਕ ਅਤੇ ਕਿਸਾਨ ਉਸ ਨੂੰ ਘੇਰਨ ਲਈ ਸੜਕਾਂ ‘ਤੇ ਆ ਗਏ ।

Exit mobile version