ਬਿਊਰੋ ਰਿਪੋਰਟ – ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੇ ਵਿੱਚ ਹੁਣ ਖ਼ਾਸ ਸ਼੍ਰੇਣੀਆਂ ਲਈ ਵੱਡਾ ਬਦਲਾਅ ਕੀਤਾ ਗਿਆ ਹੈ। ਇਸ ਦੇ ਨਾਲ ਹੁਣ ਖ਼ਾਸ ਸ਼੍ਰੇਣੀਆ ਲਈ 5 ਲੱਖ ਰੁਪਏ ਤੱਕ ਦਾ ਭੂਗਤਾਨ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਸਹੂਲਤ ਨੂੰ 15 ਸਤੰਬਰ ਤੋਂ ਲਾਗੂ ਕੀਤੀ ਜਾ ਰਿਹਾ ਹੈ।
ਇਸ ਦੇ ਰਾਂਹੀ ਪ੍ਰਮਾਣਿਤ ਵਪਾਰੀਆਂ ਲਈ ਟੈਕਸ ਦਾ ਭੁੁਗਤਾਨ ਕਰਨ, ਵਿੱਦਿਅਕ ਸੰਸਥਾਵਾਂ ਵਿੱਚ ਫੀਸਾਂ ਦੇ ਨਾਲ-ਨਾਲ ਹਸਪਤਾਲ ਦੇ ਬਿੱਲ ਸ਼ਾਮਲ ਹਨ। ਇਸ ਤੋਂ ਇਲਾਵਾ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਬੈਕਾਂ ਦੇ ਨਾਲ-ਨਾਲ ਪੀਐਸਪੀ ਅਤੇ ਯੂਪੀਆਈ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ।
ਇਹ ਵੀ ਪੜ੍ਹੋ – ਅਮਰੀਕਾ ‘ਚ ਸਿੱਖ ਭਾਈਚਾਰੇ ਨੇ 9/11 ਹਮਲੇ ਨੂੰ ਲੈ ਕੇ ਭੇਟ ਕੀਤੀ ਸਰਧਾਂਜਲੀ