ਜਲੰਧਰ ਪੱਛਮੀ ਸੀਟ (Jalandhar West Seat) ਤੋਂ ਸ਼੍ਰੋਮਣੀ ਅਕਾਲੀ ਦਲ (SAD) ਦੇ ਉਮੀਦਵਾਰ ਸੁਰਜੀਤ ਕੌਰ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋ ਗਏ ਹਨ। ਇਸ ਉੱਤੇ ਚੁਟਕੀ ਲੈਂਦਿਆਂ ਕਿਹਾ ਕਿ ਗਿਰਗਿਟ ਆਪਣੇ ਹਿੱਤਾਂ ਦੇ ਅਨੁਕੂਲ ਰੰਗ ਬਦਲ ਰਿਹਾ ਹੈ, ਬੇਵਿਸ਼ਵਾਸੀ ਅਤੇ ਵਿਸ਼ਵਾਸਘਾਤ ਦਾ ਰਾਹ ਛੱਡ ਰਿਹਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਸਿਆਸਤ ਨੂੰ ਸਰਕਸ ਬਣਾ ਦਿੱਤਾ ਹੈ। ‘ਆਪ’ ਵਿਧਾਇਕ ਦੇ ਭਾਜਪਾ ‘ਚ ਸ਼ਾਮਲ ਹੋਣ ਕਾਰਨ ਜ਼ਿਮਨੀ ਚੋਣ ਕਰਵਾਉਣੀ ਪਈ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਆਪ ਦਾ ਉਮੀਦਵਾਰ ਹੁਣ ਭਾਜਪਾ ਦਾ ਉਮੀਦਵਾਰ ਹਨ। ‘ਆਪ’ ਵਿਧਾਇਕਾਂ ਦੀਆਂ ਮਨਮਾਨੀਆਂ ਕਾਰਨ ਜਨਤਾ ਦਾ ਕਰੋੜਾਂ ਦਾ ਪੈਸਾ ਬਰਬਾਦ ਹੋਵੇਗਾ। ਸਰਕਾਰੀ ਖਜ਼ਾਨੇ ਨੂੰ ਹੋਏ ਇਸ ਨੁਕਸਾਨ ਲਈ ਆਪ ਅਤੇ ਮੁੱਖ ਮੰਤਰੀ ਮਾਨ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।
https://x.com/partap_sbajwa/status/1808057134526951856?s=48&t=ucLMN3ktHRoGExlVEBEvFA
ਇਹ ਵੀ ਪੜ੍ਹੋ – ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ, ਉਮੀਦਵਾਰ ਆਪ ‘ਚ ਸ਼ਾਮਲ